Punjab
Jalandhar News : 12ਵੀਂ ਦੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਪਿਛੋਂ ਦੋ ਅਧਿਆਪਕਾਵਾਂ ਵਿਰੁਧ ਕੇਸ ਦਰਜ
Jalandhar News : ਫ਼ੀਸ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਤੰਗ
ਪ੍ਰਾਪਰਟੀ ਖਰੀਦਣ ਵਾਲਿਆ ਲਈ ਵੱਡੀ ਖ਼ਬਰ, ਹੁਣ 500 ਗਜ ਤੱਕ ਦੇ ਪਲਾਟਾਂ ਤੋਂ NOCਦੀ ਸ਼ਰਤ ਹੋਵੇਗੀ ਖਤਮ
ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਪੇਸ਼ ਕਰੇਗੀ ਬਿੱਲ
Ludhiana News: ਲਵ ਮੈਰਿਜ ਕਰਵਾਉਣ ਦੇ 1 ਸਾਲ ਬਾਅਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਘਰਵਾਲੀ ਆਪਣੇ ਦੂਜੇ ਪ੍ਰੇਮੀ ਨਾਲ ਹੋਈ ਫਰਾਰ
Ludhiana News: ਅੱਕੇ ਮੁੰਡੇ ਨੇ ਰੋਂਦਿਆਂ ਕਿਹਾ, ''ਮੈਂ ਵਿਆਹ ਕਰਵਾ ਕੇ ਗਲਤੀ ਕਰ ਲਈ''
ਮਹਿਲਾਵਾਂ, ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਸਰਕਾਰ ਦਾ ਵੱਡਾ ਕਦਮ, ਹੁਣ ਇਹ ਸਾਫਟਵੇਅਰ ਨਾਲ ਮਿਲੇਗੀ ਸੁਰੱਖਿਆ
ਆਵਾਜਾਈ ਦੌਰਾਨ ਜੇਕਰ ਮਹਿਲਾ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਇਕ ਬਟਨ ਦਬਾ ਕੇ ਸੁਰੱਖਿਆ ਲੈ ਸਕਦੀ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ 'ਚ ਮੁੜ ਫੇਰਬਦਲ, ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤਾ ਤਬਾਦਲੇ
TarnTaran News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
TarnTaran News: ਪਿੰਡ ਦੇ ਸਰਕਾਰੀ ਸਕੂਲ 'ਚੋਂ ਮਿਲੀ ਲਾਸ਼
Garhdiwala News: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਡੁੱਬਣ ਕਾਰਨ ਹੋਈ ਮੌਤ
Garhdiwala News: ਤਿੰਨ ਮਹੀਨਿਆਂ ਤਕ ਆਉਣਾ ਸੀ ਪੰਜਾਬ
Punjab Weather Update: ਪੰਜਾਬ-ਚੰਡੀਗੜ੍ਹ 'ਚ ਅਗਲੇ ਦੋ ਦਿਨ ਭਾਰੀ ਮੀਂਹ ਦਾ ਪੈਣ ਦਾ ਅਲਰਟ ਜਾਰੀ, ਅਗਸਤ 2019 ਤੋਂ ਬਾਅਦ ਆਮ ਨਾਲੋਂ ਵੱਧ ਮੀਂਹ
Punjab Weather Update: ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ।
Panthak News: ਸੁਖਬੀਰ ਬਾਦਲ ਦੀ ਅਚਾਨਕ ਪੇਸ਼ੀ ਤੋਂ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ
Panthak News: ਜਥੇਦਾਰਾਂ ਵਲੋਂ ਸੌਂਪੇ ਗਏ ਪੱਤਰ ਨੂੰ ਜਨਤਕ ਕੀਤਾ ਗਿਆ ਜਿਸ ਉਪਰ ਗੁਨਾਹਾਂ ਦੀ ਮਾਫ਼ੀ ਬਾਰੇ ਸਿਰਫ਼ ਹਲੀਮੀ ਨਾਲ ਖ਼ਿਮਾ ਜਾਚਨਾ ਸ਼ਬਦ ਦੀ ਵਰਤੋਂ ਕੀਤੀ ਗਈ
Punjab Vidhan Sabh: ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ ਭਲਕੇ ਸ਼ੁਰੂ, ਪੁਲਿਸ ਤੇ ਪੀ.ਏ.ਪੀ. ਵਲੋਂ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ
Punjab Vidhan Sabh: ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ 3 ਸਤੰਬਰ ਨੂੰ ਘੇਰਨ ਦਾ ਐਲਾਨ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਲਿਸਟ ਵਿਚ ਸਾਬਕਾ ਸਪੀਕਰ ਸੁਰਜੀਤ ਮਿਨਹਾਸ