Punjab
Patiala News : ਮਾਸੂਮ ਨੂੰ ਲੱਗੀ ਭਿਆਨਕ ਬਿਮਾਰੀ,16 ਕਰੋੜ ਰੁਪਏ ਦਾ ਟੀਕਾ ਲੱਗਣ ਨਾਲ ਬੱਚੇ ਦੀ ਬਚ ਸਕਦੀ ਹੈ ਜਾਨ
Patiala News : ਪਰਿਵਾਰ ਨੇ ਲੋਕਾਂ ਨੂੰ ਮਦਦ ਦੀ ਲਗਾਈ ਹੈ ਗੁਹਾਰ
Ludhiana News : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ’ਚ ਫੂਡ ਟੈਸਟਿੰਗ ਲੈਬ ਖੋਲਣ ਦਾ ਕੀਤਾ ਐਲਾਨ
Ludhiana News : ਕਿਹਾ - ਫੂਡ ਪ੍ਰੋਸੈਸਿੰਗ ਨੂੰ ਪੰਜਾਬ ਦੇ ਹਰ ਘਰ ਤੱਕ ਜਾਵੇਗਾ ਪਹੁੰਚਾਇਆ
Farmers Protest News : ਕਿਸਾਨਾਂ ਵਲੋਂ ਦਿੱਲੀ ਕੂਚ ਦਾ ਕੀਤਾ ਗਿਆ ਐਲਾਨ
Farmers Protest News : ਆਗੂ ਜਗਜੀਤ ਸਿੰਘ ਡੱਲੇਵਾਲ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਖੋਲ੍ਹਿਆ ਗਿਆ ਰਸਤਾ
Punjab Weather Update : ਪੰਜਾਬ ’ਚ ਭਾਰੀ ਬਾਰਿਸ਼ ਪੈਣ ਨਾਲ ਤਾਪਮਾਨ ’ਚ ਆਈ ਗਿਰਾਵਟ
Punjab Weather Update : ਪੰਜਾਬ ਅਤੇ ਚੰਡੀਗੜ੍ਹ ਵਿਚ ਹੁਣੇ – ਹੁਣੇ ਪਈ ਬਾਰਿਸ਼ ਨੇ ਸੁਹਾਵਣਾ ਕਰ ਦਿੱਤਾ ਮੌਸਮ
Bus strike across Punjab : ਪੰਜਾਬ ਭਰ ’ਚ ਪੀਆਰਟੀਸੀ ਅਤੇ ਪਨਬਸ ਯੂਨੀਅਨ ਦੀ ਹੜਤਾਲ, ਅੱਤ ਦੀ ਗਰਮੀ ’ਚ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ
Bus strike across Punjab :ਹੜਤਾਲ 'ਚ 100 ਦੇ ਕਰੀਬ ਬੱਸਾਂ ਅਤੇ 300 ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਿਲ ਹਨ ਅਤੇ ਚੰਡੀਗੜ੍ਹ ਡਿਪੂ ਅੱਜ ਬੰਦ ਰਹਿਣਗੇ
Ludhiana News: ਲੜਕੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਅਸ਼ਲੀਲ ਵੀਡੀਓ, ਵਿਆਹ ਦਾ ਲਾਰਾ ਲਗਾ ਕੇ ਹੋਟਲ ਲੈ ਕੇ ਗਿਆ ਸੀ ਮੁਲਜ਼ਮ
Ludhiana News: ਮੁਲਜ਼ਮ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ
Italy News: ਇਟਲੀ 'ਚ ਖੇਤ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਮਾਮਲੇ 'ਚ ਦੋ ਭਾਰਤੀ ਨਾਗਰਿਕ ਗ੍ਰਿਫਤਾਰ
Italy News: ਪੁਲਿਸ ਨੇ ਸ਼ੱਕੀਆਂ 4,75,000 ਯੂਰੋ ਦੀ ਸੰਪਤੀ ਵੀ ਜ਼ਬਤ ਕੀਤੀ
Punjab Weather Update News : ਪੰਜਾਬ ਵਿਚ ਹੁਣ ਨਹੀਂ ਪਵੇਗਾ ਮੀਂਹ, ਵਧੇਗੀ ਹੋਰ ਗਰਮੀ, ਤਾਪਮਾਨ 40 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update News: 17 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ
Panthak News: ਭਾਈ ਪੰਜਵੜ, ਨਿੱਜਰ ਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਚ ਛੇਤੀ ਲਗਣਗੀਆਂ : ਗਿਆਨੀ ਰਘਬੀਰ ਸਿੰਘ
Panthak News: ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਪੰਥ ਸੇਵਕ ਜਥੇ ਨੇ ਦਿਤੇ ਸਨ ਪਾਸ ਮਤੇ
Panthak News : ਇਕ ਪਾਸੇ ਅੱਜ ਅਕਾਲ ਤਖ਼ਤ ਉਪਰ ਜਥੇਦਾਰਾਂ ਦੀ ਬੈਠਕ ਅਤੇ ਦੂਜੇ ਪਾਸੇ ਚੰਡੀਗੜ੍ਹ ’ਚ ਮੀਟਿੰਗ ਕਰਨਗੇ ਬਾਗ਼ੀ ਅਕਾਲੀ ਧੜੇ ਦੇ ਆਗੂ
Panthak News : ਜਥੇਦਾਰ ਦੋਵੇਂ ਧੜਿਆਂ ਦੇ ਆਗੂਆਂ ਨੂੰ ਕਰ ਸਕਦੇ ਹਨ ਤਲਬ ਬਾਗ਼ੀ, ਅਕਾਲੀ ਮੀਟਿੰਗ ਵਿਚ ਬਣ ਸਕਦੀ ਹੈ ਪ੍ਰੀਜ਼ੀਡੀਅਮ ਤੇ ਸਲਾਹਕਾਰ ਕਮੇਟੀ