Punjab
Moga News : ਤੇਜ਼ ਹਨੇਰੀ ਤੇ ਮੀਂਹ ਕਾਰਨ ਵਾਪਰਿਆ ਹਾਦਸਾ ,ਕੰਧ ਡਿੱਗਣ ਕਾਰਨ ਇੱਕ ਪਰਿਵਾਰ ਦੇ 4 ਜੀਅ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ
ਸ਼ੰਭੂ ਬਾਰਡਰ 'ਤੇ ਧਰਨੇ ਤੋਂ ਘਰ ਪਰਤ ਰਹੇ 2 ਕਿਸਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,ਇਕ ਕਿਸਾਨ ਦੀ ਹੋਈ ਮੌਤ , ਦੂਜਾ ਗੰਭੀਰ ਜ਼ਖ਼ਮੀ
ਮੰਡੀ ਗੋਬਿੰਦਗੜ੍ਹ ਨੇੜੇ ਫਲਾਈਓਵਰ 'ਤੇ ਬਾਈਕ ਦੀ ਟਰੱਕ ਨਾਲ ਹੋਈ ਟੱਕਰ
Mohali News : ਮੁਹਾਲੀ ਘੁੰਮਣ ਆਉਣ ਵਾਲੇ ਲੋਕ ਰੱਖਣ ਖਾਸ ਧਿਆਨ,ਹੁਣ ਕੈਮਰਿਆਂ ਰਾਹੀਂ ਕੱਟੇ ਜਾਣਗੇ ਟ੍ਰੈਫ਼ਿਕ ਚਲਾਨ
Mohali News : ਚਲਾਨਾਂ ਦੇ ਨਾਲ- ਨਾਲ ਅਪਰਾਧਿਕ ਗ਼ਤੀਵਿਧੀਆਂ ’ਤੇ ਰੱਖੀ ਜਾਵੇ ਪੈਨੀ ਨਜ਼ਰ
Punjab News : ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਵੱਡਾ ਹੁਲਾਰਾ; 15 ਫ਼ੀਸਦ ਰਕਬਾ ਵਧਿਆ
DSR ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ 50 ਕਰੋੜ ਰੁਪਏ ਰੱਖੇ: ਗੁਰਮੀਤ ਸਿੰਘ ਖੁੱਡੀਆਂ
Jalandhar News : CM ਭਗਵੰਤ ਮਾਨ ਦੀ ਚੁਣੌਤੀ ਨਹੀਂ ਸਵੀਕਾਰ ਕਰ ਸਕੇ ਸ਼ੀਤਲ ਅੰਗੁਰਾਲ ,ਕਹਿਣ ਦੇ ਬਾਵਜੂਦ ਨਹੀਂ ਪੇਸ਼ ਕਰ ਸਕੇ ਸਬੂਤ
CM ਭਗਵੰਤ ਮਾਨ ਨੇ ਬੀਤੇ ਦਿਨੀਂ ਸ਼ੀਤਲ ਅੰਗੁਰਾਲ ਨੂੰ ਕੀਤਾ ਸੀ ਚੈਲੰਜ
Amritsar News : 36 ਸਾਲ ਪਹਿਲਾਂ ਹੋਏ ਚਮਕੀਲਾ ਦੇ ਕਤਲ ਦੀ ਜਾਂਚ NIA ਕਰੇ : ਡਾ. ਰਾਜੂ
Amritsar News : ਇਨਾਮੀ ਰਾਸ਼ੀ ਲਈ 5 ਲੱਖ ਰੁਪਏ ਦੇਣ ਦੀ ਕੀਤੀ ਪੇਸ਼ਕਸ਼
Sangrur News : ਪਿੰਡ ਬਖੋਰਾ ਕਲਾਂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ
ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੇ ਹੀ ਸਕੂਲ ਦੇ ਅਧਿਆਪਕਾਂ ਨੂੰ ਮੌਤ ਲਈ ਠਹਿਰਾਇਆ ਜ਼ਿੰਮੇਵਾਰ
Gurdaspur News : ਅਰਮੀਨੀਆ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ
Gurdaspur News : ਨੌਜਵਾਨ 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
Punjab News: ਪਹਾੜ ਘੁੰਮਣ ਦੇ ਬਹਾਨੇ ਪੰਜਾਬੀ ਨੌਜਵਾਨ ਕਰਦੇ ਸਨ ਨਸ਼ਾ, ਸ਼ਿਮਲਾ ਪੁਲਿਸ ਨੇ 25 ਨੌਜਵਾਨਾਂ ਨੂੰ ਕੀਤਾ ਕਾਬੂ
Punjab News: ਸੁੱਚਾ ਸਿੰਘ ਲੰਗਾਹ ਦਾ ਪੁੱਤਰ ਅਤੇ ਮੁਅੱਤਲ ਪੰਜਾਬ ਪੁਲਿਸ ਮੁਲਾਜ਼ਮ ਪ੍ਰਕਾਸ਼ ਸਿੰਘ ਵੀ ਤਸਕਰਾਂ ਵਿਚ ਸ਼ਾਮਲ
Amritpal Singh News: ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਉਤੇ ਪਾਬੰਦੀ, ਕੁਝ ਸ਼ਰਤਾਂ ਦੇ ਆਧਾਰ ਉਤੇ ਦਿੱਤੀ ਗਈ ਪੈਰੋਲ
Amritpal Singh News: ਡਿਸਟ੍ਰਿਕ ਮੈਜੀਸਟ੍ਰੇਟ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਜਾਰੀ