Rajasthan
Lawrence Bishnoi interview case : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਜੈਪੁਰ ਪੁਲਿਸ ਨੇ ਦਰਜ ਕੀਤੀ FIR
ਜੈਪੁਰ ਦੀ ਕੇਂਦਰੀ ਜੇਲ੍ਹ ਤੋਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਤਾ ਸੀ ਇੰਟਰਵਿਊ ,ਪੰਜਾਬ ਪੁਲਿਸ ਨੇ ਇਸ ਸਬੰਧੀ ਸਬੂਤ ਵੀ ਦਿੱਤੇ ਹਨ
ਮਾਂ ਦੀ ਬਦਲੀ ਲਈ ਰਖਿਆ ਮੰਤਰੀ ਕੋਲ ਪੁੱਜਾ ਵਿਦਿਆਰਥੀ
ਮਾਂ ਦੀ ਬਦਲੀ ਨੂੰ ਲੈ ਕੇ ਸੋਮਵਾਰ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚਿਆ ਵਿਦਿਆਰਥੀ
Jaipur News : ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ
Jaipur News :10ਵੀਂ ਜਮਾਤ ਦਾ ਵਿਦਿਆਰਥੀ ਘੇਰਾ ਤੋੜ ਕੇ ਮਿਲਣ ਪਹੁੰਚਿਆ, ਕਿਹਾ- ਮੇਰੀ ਮਾਂ ਦਾ ਤਬਾਦਲਾ ਨਹੀਂ ਹੋ ਰਿਹਾ
ਦੌਸਾ 'ਚ ਢਾਈ ਸਾਲ ਦੀ ਮਾਸੂਮ ਬੱਚੀ 600 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ, ਬਚਾਅ ਕਾਰਜ ਜਾਰੀ
ਡਿੱਗਣ ਦੀ ਘਟਨਾ ਨੇ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ
Ajmer Doctor Rape Case : ਅਜਮੇਰ ਦੀ ਮਹਿਲਾ ਡਾਕਟਰ ਨਾਲ ਮਾਮੇ ਦੇ ਬੇਟੇ ਨੇ ਕੀਤਾ ਰੇਪ , ਜ਼ਮੀਨ ਲੈਣ ਦੇ ਬਹਾਨੇ ਬੁਲਾਇਆ ਸੀ ਕਾਨਪੁਰ
ਆਰੋਪੀ ਨੇ ਮਹਿਲਾ ਡਾਕਟਰ ਦੀ ਅਸ਼ਲੀਲ ਵੀਡੀਓ ਵੀ ਬਣਾਈ
Rajasthan News : ਰਾਜਸਥਾਨ ਦੇ ਡੇਢ ਸਾਲ ਦੇ ਮਾਸੂਮ ਨੂੰ 8.5 ਕਰੋੜ ਰੁਪਏ ਲੱਗਿਆ ਟੀਕਾ
Rajasthan News : ਅਰਜੁਨ ਸਪਾਈਨਲ ਮਸਕੂਲਰ ਐਟ੍ਰੋਫੀ ਟਾਈਪ ਵਨ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ।
Congress MLA Zubair Khan: ਰਾਜਸਥਾਨ 'ਚ ਕਾਂਗਰਸੀ ਵਿਧਾਇਕ ਜ਼ੁਬੈਰ ਖਾਨ ਦਾ ਦਿਹਾਂਤ
Congress MLA Zubair Khan: ਕੁਝ ਸਮੇਂ ਤੋਂ ਬਿਮਾਰ ਸਨ
Udaipur BJP Leader Viral Video : ਭਾਜਪਾ ਆਗੂ ਦਾ ਮਹਿਲਾ ਨਾਲ ਬੈੱਡਰੂਮ ਵਾਲਾ ਵੀਡੀਓ ਵਾਇਰਲ, ਖ਼ੁਦ ਦੇ ਮੋਬਾਈਲ ਤੋਂ ਪਾਈ ਵੀਡੀਓ
ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ
Holidays News: 13 ਤੋਂ 17 ਸਤੰਬਰ ਤੱਕ ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਜਾਣੋ ਕਾਰਨ
Holidays News: ਸਤੰਬਰ ਦਾ ਦੂਜਾ ਹਫ਼ਤਾ ਖ਼ਤਮ ਹੋਣ ਦੇ ਨਾਲ ਹੀ ਛੁੱਟੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ
Attempt train Derail : ਅਜਮੇਰ ’ਚ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ : ਅਧਿਕਾਰੀ
ਮਾਲ ਗੱਡੀ ਇਨ੍ਹਾਂ ਸੀਮੈਂਟ ‘ਬਲਾਕਾਂ’ ਨਾਲ ਟਕਰਾ ਗਈ।