Noida
UP News : ਡੇਟਿੰਗ ਐਪ 'ਤੇ ਦੋਸਤੀ, ਕਾਰੋਬਾਰੀ ਨੂੰ ਆਨਲਾਈਨ ਟ੍ਰੇਡਿੰਗ ’ਚ 6.52 ਕਰੋੜ ਰੁਪਏ ਗੁਆਏ, FIR ਦਰਜ
UP News : ਕਿਸੇ ਅਣਜਾਣ ਨਾਲ ਦੋਸਤੀ ਪਈ ਮਹਿੰਗੀ
Noida Accident News : ਨੋਇਡਾ 'ਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਹੋਈ ਟੱਕਰ, ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ, 12 ਜ਼ਖਮੀ
Noida Accident News : ਸੰਘਣੀ ਧੁੰਦ ਕਾਰਨ ਇਕ ਟਰੱਕ ਦੂਜੇ ਟਰੱਕ ਨਾਲ ਟਕਰਾ ਗਿਆ
Noida Hit and run: ਔਡੀ ਦੀ ਟੱਕਰ ਕਾਰਨ ਬਜ਼ੁਰਗ ਦੀ ਮੌਤ; ਪੁਲਿਸ ਵਲੋਂ ਦੋਸ਼ੀ ਕਾਰ ਚਾਲਕ ਦੀ ਭਾਲ ਜਾਰੀ
ਪੁਲਿਸ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
UP News : ਪੁਲਿਸ ਮੁਲਾਜ਼ਮ ਨੇ ਨਹੀਂ ਪਾਇਆ ਹੈਲਮੇਟ, 18 ਹਜ਼ਾਰ ਰੁਪਏ ਦਾ ਕੱਟਿਆ ਚਲਾਨ
ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਹਮਣੇ ਆਈ ਹੈ ,ਜਿਸ ਵਿਚ ਇਕ ਪੁਲਿਸ ਕਰਮਚਾਰੀ ਨੂੰ ਮੋਟਰਸਾਈਕਲ ਦੇ ਪਿਛਲੇ ਪਾਸੇ ਅਤੇ ਬਿਨਾਂ ਹੈਲਮੇਟ ਦੇ ਬੈਠੇ ਦੇਖਿਆ ਜਾ ਸਕਦਾ ਹੈ
Amanatullah Khan Son Viral Video: 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੇ ਪੁੱਤਰ ਨੇ ਸ਼ੇਰਆਮ ਕੀਤੀ ਕੁੱਟਮਾਰ
Amanatullah Khan Son Viral Video: ਗੁੰਡਾਗਰਦੀ ਦੀ ਹੋਈ ਵੀਡੀਓ ਵਾਇਰਲ, ਮਾਮਲਾ ਦਰਜ
Elvish Yadav News: ED ਵਲੋਂ 'ਯੂਟਿਊਬਰ' ਐਲਵਿਸ਼ ਯਾਦਵ ਅਤੇ ਹੋਰਾਂ ਵਿਰੁਧ ਮਨੀ ਲਾਂਡਰਿੰਗ ਦਾ ਕੇਸ ਦਰਜ
ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਯਾਦਵ ਅਤੇ ਮਾਮਲੇ ਨਾਲ ਜੁੜੇ ਕੁੱਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Noida News : ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਫਿਲ਼ਹਾਲ ਅਜੇ ਜ਼ੇਰੇ ਇਲਾਜ
Greater Noida Mall News: ਮਾਲ 'ਚ ਵਾਪਰਿਆ ਵੱਡਾ ਹਾਦਸਾ, ਇਮਾਰਤ ਦੀ ਡਿੱਗੀ ਗਰਿੱਲ, ਦੋ ਦੀ ਮੌਤ
Greater Noida Mall News: ਹਾਦਸੇ ਤੋਂ ਤੁਰੰਤ ਬਾਅਦ ਮਚੀ ਭਗਦੜ
Uttar Pradesh News: 6 ਮਹੀਨੇ ਦੀ ਧੀ ਨੂੰ ਗੋਦ 'ਚ ਲੈ ਕੇ ਮਾਂ ਨੇ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਵਾਂ ਦੀ ਹੋਈ ਮੌਤ
Uttar Pradesh News: ਇਕ ਦਿਨ ਪਹਿਲਾਂ ਮਨਾਇਆ ਸੀ ਪੁੱਤ ਦਾ ਜਨਮ ਦਿਨ
Teachers Hospitalized Due To Samosas: ਸਮੋਸੇ ਖਾਣ ਤੋਂ ਬਾਅਦ 20 ਅਧਿਆਪਕ ਬਿਮਾਰ
ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।