Uttar Pradesh
ਕਾਨਪੁਰ 'ਚ ਤਲਾਬ 'ਚ ਪਲਟੀ ਕਿਸ਼ਤੀ, 4 ਬੱਚੇ ਡੁੱਬੇ, 1 ਬੱਚੇ ਦੀ ਮੌਤ
ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ 3 ਬੱਚਿਆਂ ਨੂੰ ਬਚਾਇਆ
ਕਿਸਾਨਾਂ ਦੀ ਸੇਵਾ ਹੀ ਰੱਬ ਦੀ ਸੇਵਾ ਹੈ: ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
‘ਹਰ ਕਿਸਾਨ ਦੀ ਆਮਦਨ ਦੁੱਗਣੀ ਕਰਨਾ ਅਤੇ ਆਤਮਨਿਰਭਰ, ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨਾ ਸਾਡਾ ਟੀਚਾ'
ਪੁਲਿਸ ਨਾਲ ਮੁਕਾਬਲੇ 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ
ਇਕ ਮੋਟਰਸਾਈਕਲ, ਪਿਸਤੌਲ, ਰਿਵਾਲਵਰ ਅਤੇ ਕਾਰਤੂਸ ਬਰਾਮਦ
ਬਰੇਲੀ 'ਚ ਬੱਸ ਅਤੇ ਵੈਨ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਦੀਵਾਲੀ 'ਤੇ ਜਾ ਰਹੇ ਸਨ ਘਰ
ਉਤਰ ਪ੍ਰਦੇਸ਼ 'ਚ ਬਲਾਤਕਾਰ ਮਾਮਲੇ 'ਚ 2 ਸਾਬਕਾ ਸਬ-ਇੰਸਪੈਕਟਰਾਂ ਸਮੇਤ 7 ਨੂੰ ਹੋਈ 20 ਸਾਲ ਦੀ ਸਜ਼ਾ
ਧੀ ਨੂੰ ਇਨਸਾਫ਼ ਦਿਵਾਉਣ ਲਈ ਪਿਤਾ ਨੇ 22 ਸਾਲ ਲੜੀ ਕਾਨੂੰਨੀ ਲੜਾਈ
Uttar Pradesh News: ਯੂਪੀ ਤੋਂ ਵੱਡੀ ਖ਼ਬਰ, ਗੋਰਖਪੁਰ ਵਿੱਚ ਜੂਸ ਵੇਚਣ ਵਾਲੇ ਦੀ ਗੋਲੀ ਮਾਰ ਕੇ ਹੱਤਿਆ
Uttar Pradesh News: ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ
Rajasthan News: ਰਾਜਸਥਾਨ ਦੀ ਲੁਟੇਰੀ ਦੁਲਹਨ ਕਾਜਲ ਗੁਰੂਗ੍ਰਾਮ ਤੋਂ ਕਾਬੂ, ਭੋਲੇ ਭਾਲੇ ਨੌਜਵਾਨਾਂ ਨਾਲ ਵਿਆਹ ਕਰਵਾ ਕੇ ਮਾਰਦੀ ਸੀ ਠੱਗੀ
Rajasthan News: ਵਿਆਹ ਤੋਂ ਤੀਜੇ ਦਿਨ ਗਹਿਣੇ, ਪੈਸੇ ਲੈ ਕੇ ਹੋ ਜਾਂਦੀ ਸੀ ਫ਼ਰਾਰ
11 ਸਾਲ ਦੀ ਬੱਚੀ ਦੇ ਸਾਹਮਣੇ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ
ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ
UP Encounter : ਬੱਚੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਐਨਕਾਊਂਟਰ ਢੇਰ
UP Encounter : ਸ਼ਹਿਜ਼ਾਦ ਉਰਫ਼ ਪਹਿਲਾਂ ਵੀ ਇਕ ਬੱਚੀ ਨਾਲ ਬਲਾਤਕਾਰ ਮਾਮਲੇ 'ਚ 5 ਸਾਲ ਦੀ ਕੱਟ ਚੁੱਕਿਆ ਸੀ ਸਜ਼ਾ
ਰਵੀ ਕਿਸ਼ਨ ਸ਼ੁਕਲਾ ਨੂੰ ਮਿਲਿਆ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ
ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ‘ਲਾਪਤਾ ਲੇਡੀਜ਼' 'ਚ ਸ਼ਾਨਦਾਰ ਅਦਾਕਾਰੀ ਲਈ ਜਿੱਤਿਆ ਪੁਰਸਕਾਰ