Uttar Pradesh
ਮਹਿਲਾ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, ਵੀਡੀਓ ਵਾਇਰਲ ਹੋਣ ਮਗਰੋਂ 10 ਮੁਲਜ਼ਮ ਗ੍ਰਿਫ਼ਤਾਰ
27 ਅਪ੍ਰੈਲ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਵੀਡੀਓ
ਜੇਲ੍ਹ 'ਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਗੈਂਗਸਟਰ ਮਾਮਲੇ 'ਚ ਦੋਸ਼ੀ ਕਰਾਰ
ਗਾਜ਼ੀਪੁਰ ਦੀ MP-MLA ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ ਤੇ 5 ਲੱਖ ਰੁਪਏ ਜੁਰਮਾਨਾ
ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁਧ ਮਾਮਲਾ ਦਰਜ, ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਇਲਜ਼ਾਮ
ਈਦਗਾਹ ਕਮੇਟੀ ਦੇ ਮੈਂਬਰ ਵੀ ਸ਼ਾਮਲ
ਧੀ ਦੇ ਵਿਆਹ ਤੋਂ 10 ਦਿਨ ਪਹਿਲਾਂ ਪਿਓ ਦੀ ਸੜਕ ਹਾਦਸੇ 'ਚ ਹੋਈ ਮੌਤ
ਪਤਨੀ ਨਾਲ ਕਾਰਡ ਦੇਣ ਲਈ ਸਹੁਰੇ ਘਰ ਜਾ ਰਿਹਾ ਸੀ
ਸ਼ਬਜੀ ਦੇ ਭਾਅ ਨੂੰ ਲੈ ਕੇ ਗਾਹਕ ਨੇ ਵਿਕਰੇਤਾ ਦੇ ਮਾਰੀ ਇੱਟ, ਮੌਤ
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਤਲ ਦੀ ਭਾਲ ਕੀਤੀ ਸ਼ੁਰੂ
ਉਨਾਓ ਵਿਚ ਜ਼ਮਾਨਤ 'ਤੇ ਆਏ ਮੁਲਜ਼ਮਾਂ ਨੇ ਗੈਂਗਰੇਪ ਪੀੜਤਾ ਦੇ ਘਰ ਨੂੰ ਲਗਾਈ ਅੱਗ, 2 ਮਾਸੂਮ ਝੁਲਸੇ
ਮਾਮਲਾ ਸੁਲਝਾਉਣ ਲਈ ਪਾ ਰਹੇ ਸਨ ਦਬਾਅ
ਅਤੀਕ-ਅਸ਼ਰਫ ਹੱਤਿਆ ਕਾਂਡ: ਹਮਲਾਵਰਾਂ ਨੂੰ ਦਿੱਤੀ ਗਈ ਸੀ ਸੁਪਾਰੀ! 10-10 ਲੱਖ ਰੁਪਏ ਮਿਲੇ ਸਨ ਐਡਵਾਂਸ
ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਹਮਲਾਵਰ
ਅਤੀਕ-ਅਸ਼ਰਫ਼ ਕਤਲ ਮਾਮਲਾ: ਦੋਸ਼ੀਆਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ, 2 ਮਹੀਨੇ ਅੰਦਰ ਸੌੰਪੇਗਾ ਜਾਂਚ ਰਿਪੋਰਟ
ਕਲਯੁਗੀ ਪੁੱਤ ਦਾ ਕਾਰਾ, ਸ਼ਰੇਆਮ ਕੁਹਾੜੀ ਨਾਲ ਮਾਂ-ਪਿਓ ਤੇ ਭੈਣ ਨੂੰ ਵੱਢਿਆ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੋਇਆ ਫਰਾਰ
ਅਤੀਕ ਕਤਲ ਮਾਮਲਾ : 'ਰੋਜ਼ ਮੰਦਰ ਜਾਂਦਾ ਸੀ ਗੈਂਗਸਟਰ ਅਤੀਕ ਨੂੰ ਗੋਲੀਆਂ ਨਾਲ ਭੁੰਨਣ ਵਾਲਾ ਸ਼ੂਟਰ ਲਵਲੇਸ਼'
ਮੀਡੀਆ ਸਾਹਮਣੇ ਆਏ ਕਾਤਲ ਦੇ ਮਾਪੇ, ਪੁੱਤ ਬਾਰੇ ਕੀਤੇ ਵੱਡੇ ਖ਼ੁਲਾਸੇ