Uttar Pradesh
ਯੂ.ਪੀ. ਸਰਕਾਰ ਨੇ ‘ਹੈਲਮੇਟ ਨਹੀਂ ਤਾਂ ਤੇਲ ਨਹੀਂ’ ਨੀਤੀ ਦਾ ਪ੍ਰਸਤਾਵ ਰਖਿਆ
'ਹੈਲਮੇਟ ਨਹੀਂ ਤਾਂ ਤੇਲ ਨਹੀਂ’
Lucknow Murder News: ਕਲਯੁਗੀ ਪੁੱਤ ਨੇ ਮਾਂ ਤੇ 4 ਭੈਣਾਂ ਦਾ ਬੇਰਹਿਮੀ ਨਾਲ ਕੀਤਾ ਕਤਲ
Lucknow Murder News: ਲਖਨਊ ਦੇ ਹੋਟਲ ਸ਼ਰਨਜੀਤ 'ਚ ਪਰਿਵਾਰ ਦੇ ਪੰਜੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ
Uttar Pradesh News: ਬਦਾਯੂੰ ਦੇ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ, ਵਿਧਾਇਕ ਤੇ ਉਸ ਦੇ ਭਰਾਵਾਂ ਸਮੇਤ 16 ਲੋਕਾਂ 'ਤੇ ਗੈਂਗਰੇਪ ਦਾ ਮਾਮਲਾ ਦਰਜ
ਔਰਤ ਦੇ ਪਤੀ ਨੇ ਅਦਾਲਤ 'ਚ ਦਿਤੀ ਸੀ ਅਰਜ਼ੀ, ਅਦਾਲਤ ਦੇ ਹੁਕਮਾਂ 'ਤੇ ਦਰਜ ਕੀਤੀ ਗਈ FIR
Meerut News: ਮੇਰਠ 'ਚ ਕਥਾ 'ਚ ਮਚੀ ਭਗਦੜ, 1 ਲੱਖ ਤੋਂ ਵੱਧ ਕਥਾ ਸੁਣਨ ਪਹੁੰਚੇ ਸੀ ਸ਼ਰਧਾਲੂ, ਕਈ ਸ਼ਰਧਾਲੂ ਗਏ ਦੱਬੇ
Meerut News: ਅੱਜ ਕਥਾ ਦਾ ਛੇਵਾਂ ਦਿਨ ਹੈ ਅਤੇ ਕੱਲ੍ਹ ਆਖਰੀ ਦਿਨ ਹੈ।
ਜਾਸੂਸੀ ਦੇ ਦੋਸ਼ਾਂ ਤੋਂ ‘ਬਾਇੱਜ਼ਤ ਬਰੀ’ ਹੋਇਆ ਵਿਅਕਤੀ ਬਣੇਗਾ ਜੱਜ
ਯੂ.ਪੀ ਦੇ ਪ੍ਰਦੀਪ ਕੁਮਾਰ 'ਤੇ ਕਦੇ ਪਾਕਿਸਤਾਨ ਲਈ ਜਾਸੂਸੀ
Sambhal Temple News : ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਪੁਰਾਣੇ ਮੰਦਰ ਨੂੰ ਖੋਲ੍ਹਿਆ
Sambhal Temple News : 46 ਸਾਲਾਂ ਤੋਂ ਬੰਦ ਦਸੇ ਜਾ ਰਹੇ ਭਸਮ ਸ਼ੰਕਰ ਮੰਦਰ ਨੂੰ ਖੋਲ੍ਹਿਆ
Kanauj accident on Agra-Lucknow Expressway : ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, ਬੱਸ ਪਲਟਣ ਨਾਲ 8 ਮੌਤਾਂ, 19 ਜ਼ਖਮੀ
Kanauj accident on Agra-Lucknow Expressway: ਹਾਦਸਾ ਕੰਨੌਜ ਨੇੜੇ ਔਰਈਆ ਸਰਹੱਦ 'ਤੇ ਵਾਪਰਿਆ, ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ 'ਚ ਕਰਵਾਇਆ ਭਰਤੀ
Pilibhit Accident News: ਵਿਆਹ ਤੋਂ ਪਰਤ ਰਹੇ 6 ਲੋਕਾਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ, 5 ਲੋਕ ਜ਼ਖ਼ਮੀ
Pilibhit Accident News: ਦਰੱਖਤ ਨਾਲ ਟਕਰਾਉਣ ਤੋਂ ਬਾਅਦ ਟੋਏ 'ਚ ਡਿੱਗੀ ਕਾਰ
UP News : ਯੋਗੀ ਕੈਬਨਿਟ ਮੰਤਰੀ ਵਾਲ-ਵਾਲ ਬਚੇ, ਕਾਫ਼ਲੇ ਦੀ ਗੱਡੀ ਟਰੈਕਟਰ ਨਾਲ ਟਕਰਾਈ, ਡਰਾਈਵਰ ਸਮੇਤ 2 ਜਵਾਨ ਜ਼ਖ਼ਮੀ
UP News : ਹਾਦਸੇ ਦੇ ਸਮੇਂ ਮੰਤਰੀ ਆਪਣੇ ਕਾਫਲੇ ਨਾਲ ਗੋਰਖਪੁਰ ਤੋਂ ਬਸਤੀ ਜਾ ਰਹੇ ਸਨ।