Serampore ਅਮਿਤ ਸ਼ਾਹ ਨੇ ਬੰਗਾਲ ਵਿਚ 35 ਤੋਂ ਵੱਧ ਲੋਕ ਸਭਾ ਸੀਟਾਂ ਦਾ ਰੱਖਿਆ ਟੀਚਾ, ਕਿਹਾ, “2025 ਤੋਂ ਬਾਅਦ ਨਹੀਂ ਬਚੇਗੀ ਬੈਨਰਜੀ ਸਰਕਾਰ” ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਵਰਗੇ ਨੇਤਾ ਕਦੇ ਵੀ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਨਹੀਂ ਦੇ ਸਕਦੇ ਅਤੇ ਕਸ਼ਮੀਰ 'ਚ ਅੱਤਵਾਦ ਨਾਲ ਨਹੀਂ ਲੜ ਸਕਦੇ। Previous1 Next 1 of 1