India
ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਜਰਨੈਲ ਕੌਰ ਦਾ ਦਿਹਾਂਤ, ਭਲਕੇ ਮੋਹਾਲੀ ਵਿਖੇ ਹੋਵੇਗਾ ਅੰਤਮ ਸਸਕਾਰ
80 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
chandigarh News: ਸੈਕਟਰ 17 ਨਿਊ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ
ਅੱਗ 'ਤੇ 15-20 ਮਿੰਟਾਂ 'ਚ ਕਾਬੂ ਪਾ ਲਿਆ
Kotakpura News : ਬੰਦ ਪਈ ਫੈਕਟਰੀ ’ਚ ਸ਼ੱਕੀ ਹਾਲਾਤਾਂ ’ਚ ਮਿਲੀ ਨੌਜਵਾਨ ਦੀ ਲਾਸ਼
Kotakpura News : ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਜਤਾਇਆ ਜਾ ਰਿਹਾ ਸ਼ੱਕ
Gurdaspur News : ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ, ਇੱਕ ਕਿਲੋ ਵਜ਼ਨੀ ਹੈਰੋਇਨ ਦੇ ਦੋ ਪੈਕੇਟ ਬਰਾਮਦ
Gurdaspur News : ਮੁਲਜ਼ਮ ਦੀ ਪਛਾਣ ਚੰਦੂ ਵਡਾਲਾ ਵਜੋਂ ਹੋਈ
Amritsar News : ਅੰਮ੍ਰਿਤਸਰ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਹੋਈ ਮਜ਼ਬੂਤ, 4 ਆਜ਼ਾਦ ਕੌਂਸਲਰ ਪਾਰਟੀ 'ਚ ਸ਼ਾਮਲ
Amritsar News : 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪਾਰਟੀ 'ਚ ਕਰਾਇਆ ਸ਼ਾਮਿਲ, ਕੀਤਾ ਸਵਾਗਤ
ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਦੋ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ਕੀਤੇ ਸ਼ੁਰੂ
ਈ-ਵਿਦਿਆਰਥੀ ਵੀਜ਼ਾ ਅਤੇ ਈ-ਵਿਦਿਆਰਥੀ-ਐਕਸ ਵੀਜ਼ਾ ਸ਼ੁਰੂ
Pathankot News : ਔਰਤਾਂ ਲਈ ਬਣੀ ਮਿਸਾਲ ਪਠਾਨਕੋਟ ਦੀ ਧੀ ਭਾਵਨਾ, ਪਤੀ ਦੀ ਮੌਤ ਤੋਂ ਬਆਦ ਆਟੋ ਚਲਾ ਕੇ ਬਣੀ ਆਤਮ ਨਿਰਭਰ
Pathankot News : ਵਿਧਵਾ ਪੈਨਸ਼ਨ ਗੁਜ਼ਾਰਾ ਨਾ ਹੋਣ ਕਾਰਨ ਅਪਨਾਇਆ ਇਹ ਕਿੱਤਾ, ਹੁਣ ਖ਼ੁਸ਼ੀ-ਖ਼ੁਸ਼ੀ ਕਰ ਰਹੀ ਹੈ ਆਪਣੀ ਬੱਚੀ ਦਾ ਪਾਲਣ ਪੋਸ਼ਣ
ਓਯੋ ਨੇ ਬਦਲੇ ਨਿਯਮ, ਅਣਵਿਆਹੇ ਜੋੜੇ ਹੁਣ ਨਹੀਂ ਲੈ ਸਕਣਗੇ ਹੋਟਲ ਦੇ ਕਮਰੇ
ਮਰਜ਼ੀ ਨਾਲ ਅਣਵਿਆਹੇ ਜੋੜਿਆਂ ਦੀ ਬੁਕਿੰਗ ਤੋਂ ਇਨਕਾਰ ਕਰਨ ਦਾ ਅਧਿਕਾਰ ਦਿੱਤਾ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ
ਸਾਰੇ ਸਕੂਲ-ਕਾਲਜ ਸਮੇਤ ਵਪਾਰਕ ਅਦਾਰੇ ਬੰਦ ਰਹਿਣਗੇ।
ਮੰਗਾਂ ਪੂਰੀਆਂ ਕਰਵਾਉਣ ਲਈ ਭਲਕੇ ਤੋਂ ਬਰਨਾਲਾ ਅਤੇ ਬਠਿੰਡਾ ਦੇ ਡੀਸੀ ਦਫ਼ਤਰਾਂ ਦੇ ਅੱਗੇ ਲੱਗੇਗਾ ਧਰਨਾ: ਉਗਰਾਹਾਂ
ਜਦੋਂ ਤੱਕ ਮੰਗਾਂ ਨਹੀਂ ਮੰਨਦੇ ਧਰਨਾ ਜਾਰੀ ਰਹੇਗਾ।