India
Punjab Weather News: ਪੰਜਾਬ ਦੇ 11 ਜ਼ਿਲਿਆਂ 'ਚ ਸੀਤ ਲਹਿਰ ਦਾ ਅਲਰਟ
20 ਦਸੰਬਰ ਤੋਂ ਬਾਅਦ ਤਾਪਮਾਨ 'ਚ ਹੋਵੇਗਾ ਸੁਧਾਰ
Punjab News : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਕੇਂਦਰੀ ਖੇਤੀ ਖਰੜੇ 'ਤੇ ਵੱਡਾ ਬਿਆਨ
Punjab News : ਖਰੜੇ ਵਿਚ ਮੁਲਤਵੀ ਕੀਤੇ ਕਾਲੇ ਕਾਨੂੰਨਾਂ ਨੂੰ ਕਿਤੇ ਨਾ ਕਿਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
Jagjeet Singh Dallewal : ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 22ਵੇਂ ਦਿਨ ਹਲਾਤ ਚਿੰਤਾਜਨਕ
ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਮਰਨ ਵਰਤ ਨੂੰ ਲੈ ਕੇ ਜਤਾਈ ਚਿੰਤਾ
Bathinda News : ਬਠਿੰਡਾ ਦੇ 2 ਨੌਜਵਾਨ ਭਾਰਤੀ ਫੌਜ ’ਚ ਬਣੇ ਅਫ਼ਸਰ
Bathinda News : ਲੈਫਟੀਨੈਂਟ ਬਣੇ "ਵਿਕਰਮ ਸਿੰਘ" ਅਤੇ "ਉੱਤਮ ਮਲਿਕ" ਦਾ ਘਰ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ
NTA 2025 ਤੋਂ ਸਿਰਫ਼ ਹਾਇਰ ਐਜੂਕੇਸ਼ਨਲ ਇੰਸਟੀਚਿਊਟਸ ਵਿਚ ਦਾਖ਼ਲੇ ਲਈ ਐਂਟਰੈਂਸ ਐਗਜਾਮ ਕਰਵਾਏਗਾ, ਨੌਕਰੀ ਲਈ ਭਰਤੀ ਪ੍ਰੀਖਿਆ 'ਤੇ ਰੋਕ
ਸਰਕਾਰ ਕੰਪਿਊਟਰ ਆਧਾਰਤ ਪ੍ਰੀਖਿਆ ਤੇ ਟੈਕਨਾਲੋਜੀ ਬੇਸਡ ਐਂਟਰੈਂਸ ਐਗਜਾਮ ਦੀ ਦਿਸ਼ਾ ਵਿਚ ਵਧਾਏਗੀ ਕਦਮ
Delhi News : ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ’ਚ ‘ਇਕ ਰਾਸ਼ਟਰ, ਇੱਕ ਚੋਣ’ ਲਈ ਸੰਵਿਧਾਨ ਸੋਧ ਬਿੱਲ ਕੀਤਾ ਪੇਸ਼
Delhi News : ਇਸ ਬਿੱਲ ਨੂੰ 'ਸੰਵਿਧਾਨ (129ਵੀਂ ਸੋਧ) ਬਿੱਲ 2024 ਦਾ ਨਾਂ ਦਿੱਤਾ ਗਿਆ ਹੈ
Diljit Dosanjh News : ਚੰਡੀਗੜ੍ਹ 'ਚ ਸ਼ੋਅ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਨਵਾਂ ਟਵੀਟ, ਕਿਹਾ- ਚੰਡੀਗੜ੍ਹ 'ਚ ਨਹੀਂ ਕਰਾਂਗਾ ਸ਼ੋਅ
Diljit Dosanjh News : ਕਿਹਾ ਜਦੋਂ ਤੱਕ ਸਹੀ ਥਾਂ ਨਹੀਂ ਮਿਲ ਜਾਂਦੀ ਮੈਂ ਚੰਡੀਗੜ੍ਹ ’ਚ ਸ਼ੋਅ ਨਹੀਂ ਕਰਾਂਗਾ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿਚ ਵਿਜੇ ਦਿਵਸ ਦੀ ਜਿੱਤ ਦੀ ਤਸਵੀਰ ਲਗਾਉਣ ਦੀ ਕੀਤੀ ਮੰਗ
ਡਾ. ਸਾਹਨੀ ਨੇ ਕਿਹਾ ਕਿ 1971 ਦੀ ਆਜ਼ਾਦੀ ਦੀ ਜੰਗ ਇਤਿਹਾਸ ਦਾ ਇੱਕ ਅਹਿਮ ਪਲ ਸੀ........
ਖੇਤੀਬਾੜੀ ਮੰਤਰੀ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ ‘ਤੇ ਚਰਚਾ ਲਈ ਕਿਸਾਨਾਂ ਅਤੇ ਸਬੰਧਤ ਭਾਈਵਾਲਾਂ ਨਾਲ ਹੰਗਾਮੀ ਮੀਟਿੰਗ ਸੱਦੀ
ਨੀਤੀ ਦੇ ਖਰੜੇ ਦਾ ਇਕ ਵੀ ਨੁਕਤਾ ਵਿਚਾਰ ਖੁਣੋਂ ਨਾ ਰਹਿ ਜਾਵੇ, ਖੇਤੀਬਾੜੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ
Jalandhar News: ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
Jalandhar News: ਪ੍ਰਭਜੋਤ ਕੌਰ (12) ਤੇ ਸ਼ਰਨਜੋਤ ਕੌਰ (10) ਵਜੋਂ ਹੋਈ ਪਛਾਣ