India
Giddarbaha News : ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਉਤੇ ਕੱਸਿਆ ਤੰਜ, ਕਿਹਾ -ਜਿੰਨੀ ਦੌਲਤ ਵੜਿੰਗ ਕੋਲ ਹੈ, ਹਰ ਗ਼ਰੀਬ ਕੋਲ ਹੋਵੇ
Giddarbaha News : ਕਿਹਾ -ਜਿੱਤ ਨੂੰ ਇਨਾਮ ਨਾ ਸਮਝ ਲੈਣਾ, ਲੋਕਾਂ ਨੇ ਰਾਜਾ ਵੜਿੰਗ ਦਾ ਹੰਕਾਰ ਤੋੜਿਆ ਹੈ
Bathinda Restaurant Fire News: ਬਠਿੰਡਾ ਦੇ ਇਕ ਰੈਸਟੋਰੈਂਟ ਵਿਚ ਲੱਗੀ ਭਿਆਨਕ ਅੱਗ, ਫਟਿਆ ਗੈਸ ਸਿਲੰਡਰ, ਸਮਾਨ ਸੜ ਕੇ ਹੋਇਆ ਸੁਆਹ
Bathinda Restaurant Fire News: ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
Amritsar News : ਅਦਾਕਾਰ ਰਣਵੀਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ
Amritsar News : ਸੂਤਰਾਂ ਮੁਤਾਬਕ ਰਣਵੀਰ ਆਪਣੀ ਜਲਦ ਹੀ ਆਉਣ ਵਾਲੀ ਫ਼ਿਲਮ ਦੇ ਸਿਲਸਿਲੇ ’ਚ ਗੁਰੂ ਨਗਰੀ ਪਹੁੰਚੇ ਸਨ
ਰਵਨੀਤ ਬਿੱਟੂ ਦੇ ਬਿਆਨ 'ਤੇ ਰਾਜਾ ਵੜਿੰਗ ਦਾ ਪਲਟਵਾਰ, 'ਰਵਨੀਤ ਬਿੱਟੂ ਦੀ CM ਭਗਵੰਤ ਮਾਨ ਨਾਲ ਇੱਕੋ ਗੱਲ'
ਮੈਂ ਤਾਂ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਗਿੱਦੜਬਾਹਾ ਗਿਆ ਸੀ-ਬਿੱਟੂ
Ludhiana News: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਸ਼ਰਾਬ ਦੇ ਠੇਕੇ ਤੋਂ ਬੀਅਰ ਖਰੀਦਣ ਨੂੰ ਲੈ ਕੇ ਹੋਇਆ ਝਗੜਾ
Ludhiana News: ਦੋ ਦੋਸਤਾਂ ਨੇ ਭੱਜ ਕੇ ਬਚਾਈ ਜਾਨ
Burj Naklian News: ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
Burj Naklian News: 2017 ’ਚ ਗਿਆ ਮਨੀਲਾ
Sambhal News: ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ, ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਛੱਡੇ ਅੱਥਰੂ ਗੈਸ ਦੇ ਗੋਲੇ
Sambhal News: ਸਥਿਤੀ ਅਜੇ ਵੀ ਕਾਬੂ ਤੋਂ ਬਾਹਰ
SC PANEL ON FARM DISTRESS: ਸੁਪਰੀਮ ਕੋਰਟ ਦੇ ਪੈਨਲ ਨੇ ਖੇਤੀ ਸੰਕਟ 'ਤੇ ਪ੍ਰਗਟਾਈ ਚਿੰਤਾ, MSP ਕਾਨੂੰਨ 'ਤੇ ਗੱਲਬਾਤ ਦੀ ਕੀਤੀ ਸਿਫਾਰਸ਼
SC PANEL ON FARM DISTRESS: ਕਮੇਟੀ ਵੱਲੋਂ ਅੰਤਰਿਮ ਰਿਪੋਰਟ ਪੇਸ਼
ਅਜਨਾਲਾ ਥਾਣੇ ਦੇ ਬਾਹਰ ਮਿਲੀ ਬੰਬਨੁਮਾ ਚੀਜ਼, ਪੂਰਾ ਇਲਾਕਾ ਕੀਤਾ ਸੀਲ
ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚਿਆ
ਟਾਈਟਲਰ ਵਿਰੁਧ ਕੇਸ ’ਚ ਸਾਬਕਾ ਪੁਲਿਸ ਅਧਿਕਾਰੀ ਗਵਾਹ ਵਜੋਂ ਤਲਬ
ਇਹ ਮਾਮਲਾ 1984 ਵਿਚ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ।