India
Maharashtra News : ਬਾਬਾ ਸਿੱਦੀਕੀ ਕਤਲ ਕਾਂਡ ਦੇ ਦੋ ਹੋਰ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਕੀਤਾ ਗ੍ਰਿਫ਼ਤਾਰ
Maharashtra News : ਹੁਣ ਤੱਕ ਕੁੱਲ 18 ਮੁਲਜ਼ਮ ਕੀਤੇ ਜਾ ਚੁੱਕੇ ਗ੍ਰਿਫਤਾਰ
Sunil Jakhar News: ਸੁਨੀਲ ਜਾਖੜ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ, ਪੰਥ ਦੇ ਗੁਨਾਹਗਾਰਾਂ ਨੂੰ ਉਚਿਤ ਤਨਖ਼ਾਹ ਲਗਾਓ
Sunil Jakhar News: ‘ਅਸੀਂ ਮਰਜ਼ ਦਾ ਇਲਾਜ ਕਰਦੇ ਹੋਏ ਮਰੀਜ਼ ਨਹੀਂ ਗੁਆਉਣਾ’
Delhi News : ਅਤਿਵਾਦ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡਾ ਬਿਆਨ, ਕਿਹਾ -ਅਸੀਂ ਅਤਿਵਾਦ ਨੂੰ ਜੜ੍ਹੋਂ ਪੁੱਟ ਦੇਵਾਂਗੇ
Delhi News : ਸਰਕਾਰ ਅਤਿਵਾਦ ਵਿਰੁੱਧ ਠੋਸ ਰਣਨੀਤੀ ਨਾਲ ਵਧ ਰਹੀ ਹੈ ਅੱਗੇ
Gurdaspur News : ਬਟਾਲਾ 'ਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
Gurdaspur News : ਕੁਝ ਦਿਨ ਪਹਿਲਾਂ ਗੁਆਂਢੀ ਨਾਲ ਹੋਈ ਸੀ ਲੜਾਈ, ਪੰਚਾਇਤ ਨੇ ਕਰਵਾਇਆ ਸਮਝੌਤਾ, ਕਾਤਲ ਕਾਬੂ
Panchkula News : ਕ੍ਰਿਕਟ ਕੋਚ ਨੇ ਮਹਿਲਾ ਨਾਲ ਮਾਰੀ 2 ਕਰੋੜ ਰੁਪਏ ਦੀ ਠੱਗੀ
Panchkula News : ਕੋਚ ਨੇ BCCI, ਰਿਸ਼ਭ ਪੰਤ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਜਾਣ-ਪਛਾਣ ਦਾ ਹਵਾਲਾ ਦੇ ਕੇ ਦਿੱਤਾ ਝਾਂਸਾ
ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਦੀ ਜਮ੍ਹਾਂਖੋਰੀ ਖ਼ਿਲਾਫ਼ ਵੱਡੀ ਕਾਰਵਾਈ, ਫਿਰੋਜ਼ਪੁਰ ਦਾ ਮੁੱਖ ਖੇਤੀਬਾੜੀ ਅਧਿਕਾਰੀ ਮੁਅੱਤਲ
ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਕਰਨਾ ਪਿਆ ਕਾਰਵਾਈ ਦਾ ਸਾਹਮਣਾ
Shahrukh Khan: ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Shahrukh Khan: ਮਹਾਰਾਸ਼ਟਰ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫਆਈਆਰ
ਜੱਜਾਂ ਅਤੇ ਅਧਿਕਾਰੀਆਂ 'ਤੇ ਮੁਕੱਦਮਾ ਚਲਾਉਣ ਤੋਂ ਪਹਿਲਾਂ ਈਡੀ ਨੂੰ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ: ਸੁਪਰੀਮ ਕੋਰਟ
ਸੁਪਰੀਮ ਕੋਰਟ ਦੀ ਈਡੀ ਦੀ ਕਾਰਵਾਈ ਨੂੰ ਲੈ ਕੇ ਵੱਡੀ ਟਿੱਪਣੀ
Jalandhar News: ਜਲੰਧਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਪੁਲਿਸ ਨੇ ਫਾਇੰਰਿਗ ਵਿਚ 2 ਬਦਮਾਸ਼ ਕੀਤੇ ਕਾਬੂ
Jalandhar News: ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ 5 ਕਾਰਤੂਸ ਹੋਏ ਬਰਾਮਦ
ਕੇਂਦਰ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਪਿਛਲੇ ਸੱਤ ਸਾਲਾਂ ਵਿਚ ਪੰਜਾਬ ਨੂੰ ਦਿੱਤੇ 1,681 ਕਰੋੜ ਰੁਪਏ
ਇਸ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਨਹੀਂ ਪਾਇਆ ਜਾ ਰਿਹਾ ਕਾਬੂ