India
Mumbai News : ਬਾਬਾ ਸਿੱਦੀਕੀ ਕਤਲ ਕੇਸ ’ਚ ਲੁਧਿਆਣਾ ਤੋਂ ਇਕ ਹੋਰ ਮੁਲਜ਼ਮ ਗ੍ਰਿਫਤਾਰ
Mumbai News : ਇਸ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 15 ਹੋ ਗਈ
Chandigarh News : ਵਿਜੀਲੈਂਸ ਨੇ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਿਨੋਦ ਖੋਸਲਾ ਨੂੰ ਕੀਤਾ ਕਾਬੂ
Chandigarh News : ਮੁਲਜ਼ਮ ’ਤੇ ਸਰਕਾਰੀ ਬਾਰਦਾਨੇ ‘ਚ ਹੇਰਾਫੇਰੀ ਨੂੰ ਛਪਾਉਣ ਲਈ ਬਟਾਲਾ ’ਚ ਇੱਕ ਗੋਦਾਮ ਨੂੰ ਅੱਗ ਲਾਉਣ ਦਾ ਦੋਸ਼
Chandigarh News : ਅਪਣੇ ਵਿਰੁਧ ਐਫ਼.ਆਈ.ਆਰ. ਰੱਦ ਕਰਵਾਉਣ ਲਈ ਹਾਈ ਕੋਰਟ ਪੁੱਜੇ ਸੁਮੇਧ ਸੈਣੀ
Chandigarh News : ਐਫ.ਆਈ.ਆਰ. ਦਰਜ ਕਰਨ ’ਚ 30 ਸਾਲਾਂ ਦੀ ਦੇਰੀ ਨੂੰ ਐਫ.ਆਈ.ਆਰ. ਰੱਦ ਕਰਨ ਦਾ ਆਧਾਰ ਦਸਿਆ, ਸੋਮਵਾਰ ਨੂੰ ਹੋਵੇਗੀ ਸੁਣਵਾਈ
Delhi News : ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ !, 'ਆਪ' ਦਾ ਭਾਜਪਾ 'ਤੇ ਲਗਾਇਆ ਇਲਜ਼ਾਮ
Delhi News : ਪੈਦਲ ਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ
Chandigarh News : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੂਬੇ ਭਰ 'ਚ ਚਾਰ ਘੰਟਿਆਂ ਲਈ ਪ੍ਰਮੁੱਖ ਮਾਰਗ ਕੀਤੇ ਜਾਮ
Chandigarh News : 22 ਜ਼ਿਲ੍ਹਿਆਂ ਵਿੱਚ 150 ਦੇ ਲਗਭਗ ਥਾਵਾਂ ’ਤੇ ਰਿਹਾ ਚੱਕਾ ਜਾਮ
Chandigarh News : ਬਾਜਵਾ ਨੇ ਬੀਜੇਪੀ ਅਤੇ 'ਆਪ' 'ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ ਦਾ ਲਗਾਇਆ ਆਰੋਪ
Chandigarh News : ਅਮਰਿੰਦਰ ਦੀ ਫੇਰੀ ਨੂੰ “ਸਿਆਸੀ ਰੰਗਮੰਚ” ਕਿਹਾ
Delhi News :ਚੋਣ ਕਮਿਸ਼ਨ ਨੇ ਉਜ਼ਬੇਕਿਸਤਾਨ ਦੀ ਚੋਣ ਸੰਸਥਾ ਨਾਲ ਚੋਣ ਸਹਿਯੋਗ ਸਮਝੌਤੇ 'ਤੇ ਹਸਤਾਖਰ ਕੀਤੇ
Delhi News : ਉਜ਼ਬੇਕਿਸਤਾਨ ਵਿੱਚ 27 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ
Jalandhar News : ਸ਼੍ਰੋਮਣੀ ਕਮੇਟੀ ਪ੍ਰਧਾਨਗੀ ਅਹੁਦੇ ਲਈ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਵਲੋਂ ਚੋਣ ਮੈਨੀਫ਼ੈਸਟੋ ਜਾਰੀ
Jalandhar News : ਸ਼੍ਰੋਮਣੀ ਅਕਾਲੀ ਦਲ ਤੇ ਐਸ.ਜੀ.ਪੀ.ਸੀ. ਪ੍ਰਧਾਨ ’ਤੇ ਵੀ ਲਾਏ ਵੱਡੇ ਇਲਜ਼ਾਮ
Punjab News : ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਦਿੱਤੀ ਰਾਹਤ- ਤਿਉਹਾਰਾਂ ਨੂੰ ਮੁੱਖ ਰੱਖਦਿਆਂ ਜੀਐਸਟੀ ਦੀ ਛਾਪੇਮਾਰੀ ‘ਤੇ ਲਗਾਈ ਰੋਕ
Punjab News : ਮੰਤਰੀ ਹਰਪਾਲ ਚੀਮਾ ਨੇ ਜੀਐਸਟੀ ਕਮਿਸ਼ਨਰ ਨੂੰ ਹਦਾਇਤਾਂ ਕੀਤੀਆਂ ਜਾਰੀ
Tran Taran News : ਪੁਰਾਣੀ ਰੰਜਿਸ਼ ਦੇ ਚਲਦੇ ਗੁਆਂਢੀ ਨੇ ਦੋ ਔਰਤਾਂ ਨਾਲ ਮਿਲ ਕੇ 60 ਸਾਲਾ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰਿਆ
Tran Taran News : ਪੁਲਿਸ ਨੇ ਕੀਤਾ ਕਤਲ਼ ਦਾ ਮਾਮਲਾ ਦਰਜ