India
ਪ੍ਰਬੋਵੋ ਸੁਬੀਆਂਤੋ ਨੇ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ
Delhi News: ਧਮਾਕੇ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਗੂੰਜਦੀ ਰਹੀ, ਮੌਕੇ ਤੋਂ ਕੋਈ ਧਾਤ ਜਾਂ ਇਲੈਕਟ੍ਰਾਨਿਕ ਯੰਤਰ ਨਹੀਂ ਮਿਲਿਆ
ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ
ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ ਜਿੱਤੇ 14 ਪੰਜਾਬੀ ਸਿਆਸਤਦਾਨ
8 NDP ਤੋਂ ਤੇ 2 ਕੰਜ਼ਰਵੇਟਿਵ ਪਾਰਟੀ ਨੇ ਪੰਜਾਬੀ ਲੀਡਰ
Punjab News: ਜ਼ਿਮਨੀ ਚੋਣਾਂ ਲਈ AAP ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਐਲਾਨਿਆ ਉਮੀਦਵਾਰ
Jagdish Singh Jhinda: ਜਗਦੀਸ਼ ਸਿੰਘ ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਵੱਡੇ ਇਲਜ਼ਾਮ, ਦੱਸਿਆ ਬੀਜੇਪੀ ਦਾ ਏਜੰਟ
Jagdish Singh Jhinda: 'ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ'
Hoshiarpur Accident News: ਦੋ ਕੈਂਟਰਾਂ ਦੀ ਆਪਸ ਵਿਚ ਹੋਈ ਸਿੱਧੀ ਟੱਕਰ, ਹਾਦਸੇ ਵਿਚ ਦੋਵਾਂ ਡਰਾਈਵਰਾਂ ਦੀ ਹੋਈ ਮੌਤ
Hoshiarpur Accident News: ਹਾਦਸੇ ਵਿਚ ਵਾਹਨਾਂ ਦੇ ਵੀ ਉੱਡੇ ਪਰਖੱਚੇ
Delhi Blast News: ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਧਮਾਕਾ, ਫੈਲੇ ਧੂੰਏਂ ਦੇ ਬੱਦਲ, ਘਬਰਾਏ ਲੋਕ
Delhi Blast News: ਮਾਹਿਰਾਂ ਦੀ ਟੀਮ ਕਰ ਰਹੀ ਘਟਨਾ ਦੀ ਡੂੰਘਾਈ ਨਾਲ ਜਾਂਚ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਤੋਂ ਮੁਫਤ ਹੋਵੇਗਾ
Ladowal Toll Plaza: ਕਿਸਾਨਾਂ ਨੂੰ ਮੰਡੀਆਂ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਵਿਰੋਧ 'ਚ ਕਰਨਗੇ ਪ੍ਰਦਰਸ਼ਨ
Rajasthan Accident News: ਚੜ੍ਹਦੀ ਸਵੇਰ ਵੱਡਾ ਹਾਦਸਾ, ਬੱਸ ਅਤੇ ਟੈਂਪੂ ਦੀ ਟੱਕਰ 'ਚ 11 ਲੋਕਾਂ ਦੀ ਹੋਈ ਮੌਤ
Rajasthan Accident News: 3 ਲੋਕ ਗੰਭੀਰ ਜ਼ਖ਼ਮੀ
Vikas Yadav : ਪੰਨੂ ਕਤਲ ਦੀ ਨਾਕਾਮ ਸਾਜ਼ਸ ਦਾ ਮਾਮਲਾ, ਮੁਲਜ਼ਮ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਗ਼ਿ੍ਰਫ਼ਤਾਰ ਕੀਤਾ ਸੀ
Vikas Yadav : ਲਾਰੈਂਸ ਬਿਸ਼ਨੋਈ ਦੇ ਨਾਂ ਤੇ ਪੈਲੇ ਮੰਗਣ ਦਾ ਹੈ ਇਲਜ਼ਾਮ