India
Hoshiarpur News: ਪਿੰਡ ਖਡਿਆਲਾ ਵਿਚ ਲੋਕ ਨਹੀਂ ਲੜ ਰਹੇ ਪੰਚਾਇਤੀ ਚੋਣਾਂ, ਕਿਸੇ ਵੀ ਵਿਅਕਤੀ ਨੇ ਨਹੀਂ ਭਰੇ ਆਪਣੇ ਨਾਮਜ਼ਦਗੀ ਪੱਤਰ
Hoshiarpur News: ਕੋਈ ਪੰਚਾਇਤ ਕੰਮ ਨਹੀਂ ਕਰਦੀ- ਪਿੰਡ ਵਾਸੀ
Patiala Sirhind Road Accident : ਤਿੰਨ ਭਰਾਵਾਂ ਦੀ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ
Patiala Sirhind Road Accident : ਪਟਿਆਲਾ ਸਰਹਿੰਦ ਰੋਡ 'ਤੇ ਟਰੈਕਟਰ ਟਰਾਲੀ ਨਾਲ ਟਕਰਾਈ ਕਾਰ
Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਨੂੰ ਕੀਤਾ ਤਲਬ
Punjab News : 15 ਅਕਤੂਬਰ ਨੂੰ ਸਵੇਰੇ 9 ਵਜੇ ਪੇਸ਼ ਹੋਣ ਦੇ ਹੁਕਮ
Punjab News : ਪੰਜਾਬ 'ਚ 18 ਟਰੈਵਲ ਏਜੰਸੀਆਂ ਖਿਲਾਫ FIR ਦਰਜ ,ਵਿਦੇਸ਼ਾਂ 'ਚ ਨੌਕਰੀਆਂ ਦਾ ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਸੀ ਠੱਗੀ
ਹੁਣ ਤੱਕ 43 ਏਜੰਟਾਂ ਖਿਲਾਫ਼ ਹੋਈ ਕਾਰਵਾਈ
Punjab News : ਪੰਜਾਬ 'ਚ ਹੋਣਗੀਆਂ ਨਿਰਪੱਖ ਪੰਚਾਇਤੀ ਚੋਣਾਂ : ਹਰਚੰਦ ਸਿੰਘ ਬਰਸਟ
ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਕਰਨ ਇਸਤੇਮਾਲ
Karnataka Muda scam : ਮਲਿਕਾਰਜੁਨ ਖੜਗੇ ਪਰਿਵਾਰ ਨੇ ਕਰਨਾਟਕ ਸਰਕਾਰ ਨੂੰ ਵਾਪਸ ਕੀਤੀ 'ਵਿਵਾਦਿਤ ਜ਼ਮੀਨ', ਭਾਜਪਾ ਨੇ ਉਠਾਏ ਸੀ ਸਵਾਲ
ਭਾਜਪਾ ਨੇਤਾ ਰਵੀਸ਼ੰਕਰ ਨੇ ਮਲਿਕਾਰਜੁਨ ਖੜਗੇ ਦੇ ਬੇਟੇ ਰਾਹੁਲ ਖੜਗੇ ਦੀ ਮਲਕੀਅਤ ਵਾਲੇ ਸਿਧਾਰਥ ਵਿਹਾਰ ਟਰੱਸਟ ਨੂੰ ਅਲਾਟ ਕੀਤੀ ਜ਼ਮੀਨ 'ਚ ਹੇਰਫੇਰ ਦਾ ਆਰੋਪ ਲਾਇਆ ਸੀ
Maharashtra and Jharkhand Election 2024 : ਭਲਕੇ ਹੋ ਸਕਦੈ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦਾ ਐਲਾਨ
ਕਈ ਥਾਵਾਂ 'ਤੇ ਹੋ ਸਕਦੀਆਂ ਹਨ ਉਪ ਚੋਣਾਂ
Diwali Bonus for Govt Employes : ਸਰਕਾਰੀ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਐਲਾਨ, ਖਾਤੇ 'ਚ ਆਉਣਗੇ ਇੰਨੇ ਪੈਸੇ
ਰਾਜਸਥਾਨ ਸਰਕਾਰ 6 ਲੱਖ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਦੇਵੇਗੀ
Lawrence Bishnoi : ''ਹਾਂ... ਮੈਂ ਬਾਬਾ ਸਿੱਦੀਕੀ ਨੂੰ ਮਾਰਿਆ ਹੈ''... ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ
Lawrence Bishnoi : ਸੋਸ਼ਲ ਮੀਡੀਆ 'ਤੇ ਲਿਖਿਆ- 'ਸਲਮਾਨ ਖਾਨ ਅਸੀਂ ਇਹ ਹਾਂ...
Salman Khan News: ਬਾਬਾ ਸਿੱਦੀਕੀ ਦੇ ਕਤਲ ਦੀ ਖਬਰ ਸੁਣ ਭਾਵੁਕ ਹੋਏ ਸਲਮਾਨ ਖਾਨ, ਅੱਧ ਵਿਚਾਲੇ ਛੱਡੀ ਸ਼ੂਟਿੰਗ, ਪਹੁੰਚੇ ਹਸਪਤਾਲ
Salman Khan News: ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ