India
Punjab News : ਪੰਚਾਇਤੀ ਚੋਣਾਂ 'ਤੇ ਹਾਈ ਕੋਰਟ ਦੀ ਰੋਕ ਨੇ 'ਆਪ' ਦੀ ਸੱਤਾ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ : ਬਾਜਵਾ
''ਹਾਈ ਕੋਰਟ ਵੱਲੋਂ 200 ਤੋਂ ਵੱਧ ਪਿੰਡਾਂ ਵਿੱਚ ਪੰਚਾਇਤੀ ਚੋਣਾਂ ’ਤੇ ਰੋਕ ਲਾਉਣ ਦੇ ਫੈਸਲੇ ਨੂੰ ਲੋਕਤੰਤਰ ਦੀ ਰਾਖੀ ਲਈ ਜ਼ਰੂਰੀ ਅਤੇ ਅਤਿ ਜ਼ਰੂਰੀ ਦਖਲ ਕਰਾਰ ਦਿੱਤਾ''
Punjab News : CM ਭਗਵੰਤ ਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ 7-8 ਮੰਡੀਆਂ ਦਾ ਨਿਰੀਖਣ ਕਰਨ ਦੇ ਹੁਕਮ
ਕਿਹਾ -ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ
Amritsar News : ਵੇਰਕਾ ਇਲਾਕੇ ’ਚਘਰ ’ਚ ਵੜ ਕੇ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ
Amritsar News : ਕਾਬੂ ਕੀਤੇ ਮੁਲਜ਼ਮਾਂ ਉੱਪਰ ਪਹਿਲਾਂ ਤੋਂ ਹਨ ਲੁੱਟਖੋਹਾਂ ਦੇ ਮਾਮਲੇ ਦਰਜ
Jalalabad News : ਪੁਲਿਸ ਅਤੇ ਐਕਸਾਈਜ਼ ਵੀ ਵਿਭਾਗ ਨੇ ਕੀਤੀ ਰੇਡ
Jalalabad News : ਸਰਪੰਚੀ ਦੀ ਚੋਣਾਂ ’ਚ ਦੇਸੀ ਦਾਰੂ ਦੀ ਸਪਲਾਈ ਲਈ ਕੀਤੀ ਜਾ ਰਹੀ ਹੋਲਸੇਲ
National Games in Uttarakhand : ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ ਉਤਰਾਖੰਡ ’ਚ ਹੋਣਗੀਆਂ
ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ, ‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ
Delhi election : ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ‘ਆਪ’, ਕਾਂਗਰਸ ਤੋਂ ਕੀਤਾ ਕਿਨਾਰਾ
ਕਿਹਾ- ਕਾਂਗਰਸ ਨੇ ਹਰਿਆਣਾ ’ਚ ਗਠਜੋੜ ਭਾਈਵਾਲਾਂ ਨੂੰ ਹਲਕੇ ’ਚ ਲਿਆ ਹੈ ਅਤੇ ਅਪਣੇ ਅਤਿ ਵਿਸ਼ਵਾਸ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ
Punjab News : ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਵੱਡਾ ਫੈਸਲਾ
Punjab News : ਮੁੱਖ ਮੰਤਰੀ ਵੱਲੋਂ ਸਰਹੱਦੀ ਖ਼ੇਤਰ ਵਿੱਚ ਹੜ੍ਹਾਂ ਤੋਂ ਬਚਾਅ ਲਈ 176.29 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਹਰੀ ਝੰਡੀ
Panchayat Elections : ਵੱਡੀ ਗਿਣਤੀ ’ਚ ਉਮੀਦਵਾਰਾਂ ਦੇ ਫ਼ਾਰਮ ਨਾਮਨਜ਼ੂਰ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਪ੍ਰਗਟਾਈ ਨਾਰਾਜ਼ਗੀ
ਕਿਹਾ- ਜਿੱਥੇ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਸਵਾਲ ਖੜੇ ਕੀਤੇ ਗਏ ਉਥੇ ਚੋਣ ’ਤੇ ਲਗਾਈ ਜਾਂਦੀ ਹੈ
CM Bhagwant Mann: CM ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਹੁਕਮ, ਰੋਜ਼ਾਨਾ 7 ਤੋਂ 8 ਮੰਡੀਆਂ ਦਾ ਨਿਰੀਖਣ ਕਰਨ ਲਈ ਕਿਹਾ
CM Bhagwant Mann: ਦਾਣਾ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ- CM ਭਗਵੰਤ ਮਾਨ
Sultanpur Lodhi News: ਖੇਤਾਂ 'ਚ ਝੋਨੇ ਦੀ ਕਟਾਈ ਕਰਵਾ ਰਹੇ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ
Sultanpur Lodhi News: ਟਰੈਕਟਰ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ