India
Bathinda News : ਗਹਿਰੀ ਬੁੱਟਰ ’ਚ ਸਰਪੰਚੀ ਲਈ ਲੱਗੀ 60 ਲੱਖ ਦੀ ਬੋਲੀ, ਪਰ ਨਹੀਂ ਬਣੀ ਸਹਿਮਤੀ
Bathinda News : ਇਕ ਧਿਰ ਵੱਲੋਂ 50 ਲੱਖ ਤੇ ਦੂਜੀ ਵੱਲੋਂ 60 ਲੱਖ ਦੀ ਲਗਾਈ ਗਈ ਬੋਲੀ
Punjab News: ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 70 ਤੋਂ 80% ਕੁੱਤੇ ਚਮੜੀ ਦੀ ਐਲਰਜੀ ਤੋਂ ਪੀੜਤ
Punjab News: ਬਰਸਾਤ ਦੇ ਮੌਸਮ ਵਿੱਚ ਕੁੱਤਿਆਂ ਵਿੱਚ ਚਮੜੀ ਦੀ ਐਲਰਜੀ ਦੀ ਸਮੱਸਿਆ ਵਧੀ
Delhi News : 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦਾ ਮਿਲੇਗਾ ਮੁਫ਼ਤ ਇਲਾਜ
Delhi News : ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ ਪੱਤਰ
ਦਿਲਜੀਤ ਦੋਸਾਂਝ ਦੇ ਮੁਰੀਦ ਹੋਏ ਯੋ ਯੋ ਹਨੀ ਸਿੰਘ, ਕਿਹਾ- ਸਿੱਖ ਪ੍ਰਵਾਰ ਤੋਂ ਆਏ ਮੁੰਡੇ ਨੇ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਕਮਾਇਆ
ਕਿਹਾ- ਉਸ ਦੀ ਹਿੰਮਤ, ਉਸ ਦੀ ਯੋਗਤਾ ਅਤੇ ਉਸ ਦਾ ਜਨੂੰਨ ਉਸ ਦੇ ਕੰਮ ਵਿੱਚ ਝਲਕਦਾ ਹੈ
Punjab News : ਪੰਜਾਬ 'ਚ 2 ਦਿਨਾਂ ਬਾਅਦ ਫਿਰ ਤੋਂ ਸਾੜੀ ਗਈ ਪਰਾਲੀ, 21 ਨਵੇਂ ਮਾਮਲੇ ਹੋਏ ਦਰਜ
Punjab News : ਸਭ ਤੋਂ ਵੱਧ (12 ਮਾਮਲੇ) ਅੰਮ੍ਰਿਤਸਰ ਤੋਂ ਆਏ, ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 119
PM Kisan Yojana: ਇਸ ਦਿਨ ਖਾਤੇ ਵਿੱਚ ਆਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 18ਵੀਂ ਕਿਸ਼ਤ
PM Kisan Yojana: ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦਾ ਲਾਭ ਮਿਲਦਾ ਹੈ
Punjab Police News: ਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਗੈਂਗ ਫੜਿਆ, ਏਟੀਐਮ ਕਾਰਡ ਅਤੇ 5.25 ਕਰੋੜ ਰੁਪਏ ਬਰਾਮਦ
Punjab Police News: ਭੋਲੇ ਭਾਲੇ ਲੋਕਾਂ ਨਾਲ ਮਾਰਦੇ ਸੀ ਠੱਗੀ
Jalandhar News: ਇਕ ਸਾਲ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
Jalandhar News: ਗਰਦਨ 'ਤੇ ਮਿਲੇ ਸੱਟ ਦੇ ਨਿਸ਼ਾਨ
Actor Mithun Chakraborty: ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
Actor Mithun Chakraborty: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਐਲਾਨ
Chandigarh News: ਚੰਡੀਗੜ੍ਹ ਸਾਈਬਰ ਸੈੱਲ ਨੇ 1900 ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ
Chandigarh News: ਅਪਰਾਧੀ ਇਨ੍ਹਾਂ ਅਕਾਊਂਟਸ 'ਤੇ ਗੈਂਗਸਟਰ ਅਤੇ ਗੰਨ ਕਲਚਰ ਦਾ ਪ੍ਰਚਾਰ ਕਰਦੇ ਸਨ