India
Punjab Police Recruitment: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਲਈ ਕੱਢੀ ਨਵੀਂ ਭਰਤੀ, ਕਾਂਸਟੇਬਲਾਂ ਦੀਆਂ 1746 ਅਸਾਮੀਆਂ ਲਈ ਹੋਵੇਗੀ ਭਰਤੀ
Punjab Police Recruitment: ਸਾਡੀ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ-CM ਮਾਨ
Supreme Court News : ਸੁਪਰੀਮ ਕੋਰਟ ਨੇ ਪੱਤਰਕਾਰ ਹਮਲੇ ਦੇ ਮਾਮਲੇ ’ਚ ਤੇਲਗੂ ਅਦਾਕਾਰ ਮੰਚੂ ਮੋਹਨ ਬਾਬੂ ਨੂੰ ਅਗਾਊਂ ਜ਼ਮਾਨਤ ਦਿੱਤੀ
Supreme Court News : ਇੱਕ ਟੈਲੀਵਿਜ਼ਨ ਪੱਤਰਕਾਰ 'ਤੇ ਉਸਦੇ ਘਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ ’ਚ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਮਾਮਲਾ ਕੀਤਾ ਗਿਆ ਸੀ ਦਰਜ
Bathinda News : ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਇੱਕ ਅਖ਼ਬਾਰ ਦੇ ਪੱਤਰਕਾਰ ’ਤੇ ਹੋਈ ਫ਼ਾਇਰਿੰਗ
Bathinda News : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹਮਲਾ, ਜ਼ਖ਼ਮੀ ਨੂੰ ਹਸਪਤਾਲ ’ਚ ਇਲਾਜ ਲਈ ਕਰਵਾਇਆ ਭਰਤੀ
Delhi News : ਭਾਜਪਾ ਨੇ ਦਿੱਲੀ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਦਿਤਾ ਤੋਹਫ਼ਾ, ਸਾਬਕਾ ਮੁੱਖ ਮੰਤਰੀ ਨੇ ਕੀਤਾ ਦਾਅਵਾ
Delhi News : ਕਿਹਾ, ਭਾਜਪਾ ਦਿੱਲੀ ਨੂੰ ਯੂਪੀ ਵਰਗਾ ਬਣਾ ਰਹੀ ਹੈ
Sports News: RCB ਨੇ ਐਲਾਨਿਆ ਨਵਾਂ ਕਪਤਾਨ, IPL 2025 'ਚ ਇਸ ਖ਼ਿਡਾਰੀ 'ਤੇ ਹੋਵੇਗੀ ਪਹਿਲਾ ਖ਼ਿਤਾਬ ਜਿੱਤਣ ਦੀ ਜ਼ਿੰਮੇਵਾਰੀ
Sports News: IPL ਦਾ 18ਵਾਂ ਸੀਜ਼ਨ ਸਾਲ 2025 ਵਿੱਚ ਖੇਡਿਆ ਜਾਣਾ ਹੈ, ਜੋ ਮਾਰਚ ਦੇ ਤੀਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ।
Yamuna Nagar News : ਯਮੁਨਾ ਨਗਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਵੱਡੀ ਮਾਤਰਾ ’ਚ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
Yamuna Nagar News : ਮੁਲਜ਼ਮਾਂ ਕੋਲੋਂ 3 ਪਿਸਤੌਲ, 6 ਮੈਗਜ਼ੀਨ ਅਤੇ 31 ਜ਼ਿੰਦਾ ਕਾਰਤੂਸ ਹੋਏ ਬਰਾਮਦ
Ludhiana News: ਜਨਮ ਦਿਨ ਦੀ ਪਾਰਟੀ 'ਚ ਬੁਲਾ ਕੇ ਮਾਰੇ ਥੱਪੜ, ਢਾਈ ਲੱਖ ਦੇ ਲੈਣ-ਦੇਣ ਪਿੱਛੇ ਦੋ ਪਰਿਵਾਰਾਂ 'ਚ ਹੋਈ ਜ਼ਬਰਦਸਤ ਲੜਾਈ
Ludhiana News: ਹਮਲੇ 'ਚ ਦੋਵਾਂ ਧਿਰਾਂ ਦੇ 5 ਲੋਕ ਜ਼ਖ਼ਮੀ
Petrol and diesel Price News : ਬਿਹਾਰ 'ਚ ਪਟਰੌਲ ਅਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ
Petrol and diesel Price News : ਜਾਣੋ ਸੂਬੇ ਦੇ ਤਾਜ਼ਾ ਭਾਅ
Punjab News: ਬਲਦੇਵ ਸਿੰਘ ਸਿਰਸਾ ਦਾ ਰਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਇਲਾਜ, ਹਸਪਤਾਲ ਤੋਂ ਮੋਰਚੇ ਲਈ ਦਿੱਤਾ ਸੁਨੇਹਾ
''ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ''
Haryana News: ਕਲਯੁਗੀ ਪਿਓ ਦਾ ਸ਼ਰਮਨਾਕ ਕਾਰਾ, 9 ਸਾਲਾ ਧੀ ਦਾ ਗਲਾ ਵੱਢ ਕੇ ਕੀਤਾ ਕਤਲ
Haryana News: ਪਤਨੀ ਤੇ ਮਾਂ ਨੂੰ ਹਥੌੜੇ ਨਾਲ ਕੀਤਾ ਜ਼ਖ਼ਮੀ