India
ਫਿਲਮ ‘ਘੂਸਖੋਰ ਪੰਡਤ' ਦੇ ਨਾਂ 'ਤੇ ਵਿਵਾਦ, ਐਫ਼.ਆਈ.ਆਰ. ਦਰਜ
ਫਿਲਮ ਕਿਸੇ ਜਾਤ ਜਾਂ ਭਾਈਚਾਰੇ ਬਾਰੇ ਨਹੀਂ ਹੈ : ਨਿਰਦੇਸ਼ਕ ਨੀਰਜ ਪਾਂਡੇ
ਜਲੰਧਰ 'ਚ ਲੱਕੀ ਓਬਰਾਏ ਕਤਲ ਮਾਮਲੇ 'ਚ DGP ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ
ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ
ਜੰਮੂ-ਕਸ਼ਮੀਰ ਦਾ 1.27 ਲੱਖ ਕਰੋੜ ਰੁਪਏ ਦਾ ਬਜਟ ਪੇਸ਼
ਸਮਾਵੇਸ਼ੀ ਵਿਕਾਸ ਅਤੇ ਵਿੱਤੀ ਸੂਝ-ਬੂਝ 'ਤੇ ਜ਼ੋਰ
ਬਰਨਾਲਾ-ਬਠਿੰਡਾ ਰਾਸ਼ਟਰੀ ਮਾਰਗ 'ਤੇ ਬਰਨਾਲਾ ਪੁਲਿਸ ਦਾ ਕਿਸਾਨਾਂ ਉਤੇ ਲਾਠੀਚਾਰਜ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸਬੰਧਤ ਕਿਸਾਨ ਜਾ ਰਹੇ ਸਨ ਬਠਿੰਡਾ
ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੀਤਾ ਬਾਹਰ
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਦਿੱਤੀ ਜਾਣਕਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਚਿਤਾਵਨੀ
ਪ੍ਰਿੰਸੀਪਲਾਂ ਨੂੰ 9 ਫਰਵਰੀ ਤੱਕ ਅਲਟੀਮੇਟਮ ਦਿੱਤਾ
ਭ੍ਰਿਸ਼ਟਾਚਾਰ ਮਾਮਲਾ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਕੇਸ ਦੀ ਸੁਣਵਾਈ 21 ਫਰਵਰੀ ਤੱਕ ਟਲੀ
ਬੈਂਕ ਖਾਤੇ ਅਨਫ੍ਰੀਜ਼ ਕਰਨ ਦੀ ਮੰਗ
ਲਾੜੇ ਨੇ ਮਿਸਾਲ ਕੀਤੀ ਕਾਇਮ, ਦਾਜ ਵਿਚ ਮਿਲੇ 6 ਲੱਖ ਰੁਪਏ ਕੀਤੇ ਵਾਪਸ
ਨੋਟਾਂ ਦੇ ਬੰਡਲਾਂ ਵਿਚੋਂ ਸਿਰਫ਼ ਇਕ 500 ਦਾ ਨੋਟ ਰੱਖਿਆ, ਫਰਨੀਚਰ ਤੇ ਤੋਹਫ਼ੇ ਵੀ ਕੀਤੇ ਵਾਪਸ
ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਖੇਤੀਬਾੜੀ ਤੇ ਡੇਅਰੀ ਖੇਤਰ ਨਾਲ ਕੋਈ ਸਮਝੌਤਾ ਨਹੀਂ'
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਵੱਲੋਂ ਬਠਿੰਡਾ ਦੇ ਡੀਸੀ ਦਫਤਰ ਦਾ ਸੂਬਾ ਪੱਧਰਾ ਘਰਾਓ
ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੈ ਡੀਆਈਜੀ