India
ਗੁਰਦੁਆਰਾ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ
ਕਰੰਟ ਲੱਗਣ ਕਾਰਨ ਇੱਕ ਸੇਵਾਦਾਰ ਦੀ ਹੋਈ ਮੌਤ, 3 ਜ਼ਖ਼ਮੀ
ਨਵੀਂ ਉਦਯੋਗ ਨੀਤੀ ਲਈ ਤਿਆਰੀਆਂ ਸ਼ੁਰੂ
ਪ੍ਰਕਿਰਿਆ 1 ਅਕਤੂਬਰ ਤੋਂ ਹੋਵੇਗੀ ਸ਼ੁਰੂ: ਉਦਯੋਗ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ
ਦਵਾਈ ਲੈਣ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ
ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਬੀਐਸਐਫ ਨੇ ਜੰਮੂ 'ਚ ਏ.ਕੇ ਰਾਈਫ਼ਲ ਸਣੇ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
"ਇਲਾਕੇ 'ਚ ਸੰਭਾਵੀ ਅੱਤਵਾਦੀ ਗਤੀਵਿਧੀਆਂ ਦਾ ਮਿਲਦਾ ਹੈ ਸੰਕੇਤ"
ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਮੰਗ
ਹੁਸ਼ਿਆਰਪੁਰ 'ਚ 5 ਸਾਲਾ ਬੱਚੇ ਦੇ ਅਗਵਾ ਅਤੇ ਕਤਲ ਦਾ ਮਾਮਲਾ, ਲੋਕਾਂ ਨੇ ਦਿੱਤਾ ਧਰਨਾ
ਪੰਜਾਬ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ : ਆਰ ਪੀ ਸਿੰਘ
ਜੀਐਸਟੀ 'ਚ ਬਦਲਾਅ 22 ਸਤੰਬਰ ਤੋਂ ਹੋਣ ਜਾ ਰਿਹਾ: ਸੀਨੀਅਰ ਭਾਜਪਾ ਆਗੂ
Punjab Vigilance Bureau ਸਾਹਮਣੇ ਪੇਸ਼ ਨਹੀਂ ਹੋਏ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ
ਗਜਪਤ ਸਿੰਘ ਨੂੰ 16 ਸਤੰਬਰ ਨੂੰ ਪੇਸ਼ ਹੋਣ ਲਈ ਭੇਜਿਆ ਗਿਆ ਸੀ ਸੰਮਨ
Punjab Weather Update: ਪੰਜਾਬ ਤੋਂ ਮੌਨਸੂਨ ਦੀ ਵਾਪਸੀ 20 ਸਤੰਬਰ ਤਕ
20 ਸਤੰਬਰ ਤੱਕ ਪੰਜਾਬ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਮੌਨਸੂਨ
ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਵੱਲੋਂ ਹੁਣ ਪਰਵਾਸੀ ਮਜ਼ਦੂਰਾਂ ਨੂੰ ਨਹੀਂ ਕੀਤਾ ਜਾਵੇਗਾ ਤਸਦੀਕ
ਪੰਜਾਬ 'ਚ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰ ਨਹੀਂ ਬਣਵਾ ਸਕਣਗੇ ਆਧਾਰ ਕਾਰਡ ਅਤੇ ਵੋਟਰ ਕਾਰਡ
ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ
'ਮਾਛੀਵਾੜਾ ਦੇ ਨੌਜਵਾਨ ਰਮਨਦੀਪ ਸਿੰਘ ਗਿੱਲ, ਜਿਸ ਦੀ ਉਮਰ 40 ਸਾਲ ਸੀ'