India
ਰਾਇਲ ਰਾਇਸ ਮਿੱਲ ਤਾਮਕੋਟ ਦੇ ਮਾਲਕਾਂ ਵਿਰੁੱਧ ਧੋਖਾਧੜੀ ਅਤੇ ਜਮਾਂਖੋਰੀ ਦਾ ਮਾਮਲਾ ਦਰਜ
ਨਿਯਮਾਂ ਦੀ ਉਲੰਘਣਾ ਕਰਨ 'ਤੇ ਅਲਾਟਮੈਂਟ ਤੋਂ ਪੰਜ ਗੁਣਾ ਵੱਧ ਮਾਲ ਕੀਤਾ ਸਟੋਰ
ਭਾਜਪਾ ਦੇ ਦਬਾਅ ਹੇਠ ਮੇਰੀ ਪਾਰਟੀ ਦੇ 3 ਉਮੀਦਵਾਰ ਚੋਣਾਂ ਤੋਂ ਪਿੱਛੇ ਹਟ ਗਏ : ਪ੍ਰਸ਼ਾਂਤ ਕਿਸ਼ੋਰ
ਬਿਹਾਰ ਵਿਧਾਨ ਸਭਾ ਚੋਣਾਂ
ਮੁਅੱਤਲ AIG ਆਸ਼ੀਸ਼ ਕਪੂਰ ਵਿਰੁੱਧ CBI ਜਾਂਚ ਦੀ ਮੰਗ
ਪੁਲਿਸ ਥਾਣੇ 'ਚ ਔਰਤ 'ਤੇ ਕਥਿਤ ਹਮਲੇ ਦੇ ਮਾਮਲੇ 'ਚ ਹਾਈ ਕੋਰਟ ਪਹੁੰਚੀ ਪੀੜਤਾ
ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਸੰਦੇਸ਼
‘ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੂੰ ਸਰਕਾਰ ਤੁਰੰਤ ਰਿਹਾਅ ਕਰੇ'
ਖ਼ਤਰਨਾਕ ਹੋਈ ਏਆਈ ਦੀ ‘ਡੀਪਫੇਕ' ਤਕਨੀਕ!
ਕਈ ਪ੍ਰਮੁੱਖ ਸਖ਼ਸ਼ੀਅਤਾਂ ਹੋ ਚੁੱਕੀਆਂ ਸ਼ਿਕਾਰ
ਪੰਜਾਬ ਰੋਡਵੇਜ਼ ਦੇ ਕਰਮਚਾਰੀ ਭਾਈ ਦੂਜ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਨਗੇ
ਜੇਕਰ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਵਿਰੁੱਧ ਪ੍ਰਦਰਸ਼ਨ
ਕੈਨੇਡੀਅਨ ਮਹਿਲਾ ਪੈਰਾਗਲਾਈਡਰ ਦੀ ਕਰੈਸ਼ ਲੈਂਡਿੰਗ ਕਾਰਨ ਮੌਤ
ਧਰਮਸ਼ਾਲਾ ਸਥਿਤ ਧੌਲਾਧਾਰ ਦੀਆਂ ਪਹਾੜੀਆਂ 'ਚੋਂ ਹੈਲੀਕਾਪਟਰ ਰਾਹੀਂ ਕਾਂਗੜਾ ਲਿਆਂਦੀ ਗਈ ਲਾਸ਼
ਯੂ.ਪੀ. ਨੇ ਪੰਜਾਬ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਲਈ ਭੇਜੇ 1000 ਕੁਇੰਟਲ ਕਣਕ ਦੇ ਬੀਜ
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਣਕ ਦੇ ਬੀਜਾਂ ਨਾਲ ਭਰੇ ਟਰੱਕਾਂ ਨੂੰ ਦਿਖਾਈ ਹਰੀ ਝੰਡੀ
ਪੋਟਾਸ਼ ਬੰਦੂਕ 'ਚ ਬਾਰੂਦ ਲੋਡ ਕਰਦੇ ਸਮੇਂ ਅਚਾਨਕ ਹੋਇਆ ਵੱਡਾ ਧਮਾਕਾ
ਹਾਦਸੇ 'ਚ 24 ਸਾਲ ਦੇ ਨੌਜਵਾਨ ਦੀ ਹਾਲਤ ਗੰਭੀਰ
ਬੇਆਸਰਿਆਂ ਦਾ ਆਸਰਾ ‘ਪ੍ਰਭ ਆਸਰਾ' ਕੁਰਾਲੀ
450 ਦੇ ਲਗਭਗ ਬੇਆਸਰਿਆਂ ਦੀ ਸੇਵਾ ਸੰਭਾਲ ਕਰ ਰਿਹਾ ਹੈ ਪ੍ਰਭ ਆਸਰਾ ਕੁਰਾਲੀ