India
Ullu App Ban : ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ 'ਤੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, Ullu ਐਪ ਸਮੇਤ 25 OTT ਐਪਸ 'ਤੇ ਲਗਾਈ ਪਾਬੰਦੀ
Ullu App Ban : MIB ਨੇ ਅਸ਼ਲੀਲ ਕੰਟੈਂਟ ਦੀ ਵਜ੍ਹਾ ਕਰ ਕੇ ਕੀਤੀ ਕਾਰਵਾਈ, BIG SHOTS, DESIFLIX, BOOMES ਭਾਰਤ 'ਚ ਰੋਕ
Firozpur News: ਫਿਰੋਜ਼ਪੁਰ 'ਚ 15 ਕਿਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫ਼ਤਾਰ
Firozpur News: ਮੁਲਜ਼ਮ ਨੇ ਅੱਗੇ ਕਰਨੀ ਸੀ ਹੈਰੋਇਨ ਦੀ ਸਪਲਾਈ
Doctor Kavita Sharma Suspended News: ਖੰਨਾ ਦੇ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸਸਪੈਂਡ, ਡਿਊਟੀ ਦੌਰਾਨ ਹਸਪਤਾਲ 'ਚੋਂ ਸਨ ਗੈਰਹਾਜ਼ਰ
ਡਾਕਟਰ ਦੀ ਲਾਪਰਵਾਹੀ ਕਾਰਨ ਨਵਜੰਮੇ ਬੱਚੇ ਦੀ ਹੋਈ ਸੀ ਮੌਤ
Kisan Mahapanchayat News : 1-ਰੋਜ਼ਾ ਕਿਸਾਨ ਮਹਾਂਪੰਚਾਇਤ ਦੀ ਤਿਆਰੀ ਲਈ ਦੇਸ਼ ਭਰ 'ਚ ਕਿਸਾਨ ਮਹਾਂਪੰਚਾਇਤਾਂ ਦਾ ਐਲਾਨ
Kisan Mahapanchayat News : ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਨੇ 25 ਅਗਸਤ ਨੂੰ ਦਿੱਲੀ 'ਚ ਕਰਨਗੇ ਮਹਾਂਪੰਚਾਇਤ
Jhalawar School Collapses News: ਰਾਜਸਥਾਨ ਦੇ ਝਾਲਾਵਾੜ 'ਚ ਵੱਡਾ ਹਾਦਸਾ, ਸਰਕਾਰੀ ਸਕੂਲ ਦੀ ਡਿੱਗੀ ਛੱਤ, 6 ਬੱਚਿਆਂ ਦੀ ਮੌਤ
Jhalawar School Collapses News: ਕਈ ਬੱਚੇ ਹੋਏ ਜ਼ਖ਼ਮੀ
Panthak News: 9ਵੇਂ ਪਾਤਸ਼ਾਹ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿਚ ਨੱਚਦੇ ਨਜ਼ਰ ਆਏ ਲੋਕ, ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਇਤਰਾਜ਼
Panthak News: ਸ਼ਹਾਦਤ ਦੇ ਸੰਕਲਪ ਅਤੇ ਗੁਰ ਮਰਿਆਦਾ ਨੂੰ ਲੱਗੀ ਢਾਹ : ਸ਼੍ਰੋਮਣੀ ਕਮੇਟੀ
Mohali News: ਫ਼ਰਨੀਚਰ ਮਾਰਕੀਟ ਕਾਹਦੀ ਢਾਹੀ, ਦੁਕਾਨਦਾਰਾਂ ਨੇ ਤਾਂ ਸੜਕ ਨੂੰ ਬਣਾ ਲਿਆ ਬਾਜ਼ਾਰ
ਮਦਨਪੁਰਾ ਰੋਡ 'ਤੇ ਸੜਕ ਕਿਨਾਰੇ ਵਿਕ ਰਿਹਾ ਫ਼ਰਨੀਚਰ ਦਾ ਸਾਮਾਨ
Mohali News: ਬਿਜਲੀ ਚੋਰੀ 'ਤੇ ਵੱਡੀ ਕਾਰਵਾਈ, ਬਿਜਲੀ ਮੁਫ਼ਤ ਦੇ ਬਾਵਜੂਦ 6 ਮਹੀਨਿਆਂ ਦੌਰਾਨ 213 ਜਾਅਲੀ ਕਨੈਕਸ਼ਨ ਫੜੇ
Mohali News:ਪੁਲਿਸ ਥਾਣਿਆਂ ਤੋਂ ਲੈ ਕੇ ਆਮ ਖ਼ਪਤਕਾਰਾਂ ਤਕ, ਕੁੰਡੀ ਕੁਨੈਕਸ਼ਨ ਦੀ ਚਾਲਬਾਜ਼ੀ
Madhya Pradesh News: ਅਦਾਲਤ ਨੇ ਮਾਂ ਦੇ ਕਾਤਲ ਪੁੱਤਰ ਨੂੰ ਸੁਣਾਈ ਮੌਤ ਦੀ ਸਜ਼ਾ
Madhya Pradesh News: ਅਨਾਥ ਆਸ਼ਰਮ ਤੋਂ ਗੋਦ ਲਏ ਪੁੱਤ ਨੇ 32 ਲੱਖ ਲਈ ਮਾਂ ਦੀ ਲਾਸ਼ ਕੰਧ ਵਿਚ ਚਿਣਵਾਈ
WWE ਦੇ ਪ੍ਰਸਿੱਧ ਪਹਿਲਵਾਨ ਹਲਕ ਹੋਗਨ ਦਾ 71 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ