India
ਪੰਜਾਬ ਦੇ ਪੇਂਡੂ ਖੇਤਰਾਂ ਵਿੱਚੋਂ ਲੰਘਣ ਵਾਲੇ ਹਾਈਵੇਅ ਦੇ ਦੋਵੇਂ ਪਾਸੇ ਫਲ ਦੇਣ ਵਾਲੇ ਪੌਦੇ ਲਗਾਏ ਜਾਣਗੇ: ਲਾਲ ਚੰਦ ਕਟਾਰੂਚੱਕ
5 ਜ਼ਿਲ੍ਹਿਆਂ ਵਿੱਚ ਪਠਾਨਕੋਟ, ਅੰਮ੍ਰਿਤਸਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ ਅਤੇ ਸੰਗਰੂਰ ਜ਼ਿਲ੍ਹੇ ਸ਼ਾਮਲ ਹੋਣਗੇ।
Bikram Majithia ਦੀ ਪਟੀਸ਼ਨ 'ਤੇ ਸਰਕਾਰ ਨੇ ਮੋਹਾਲੀ ਅਦਾਲਤ 'ਚ ਦਾਇਰ ਕੀਤਾ ਜਵਾਬ
ਕਿਹਾ, 'ਜੇਲ੍ਹ 'ਚ ਮਜੀਠੀਆ ਦੀ ਸੁਰੱਖਿਆ ਦੇ ਕੀਤੇ ਹੋਏ ਪੁਖ਼ਤਾ ਪ੍ਰਬੰਧ'
Rupnagar News : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੂਪਨਗਰ ਸਰਕਾਰੀ ਥਰਮਲ ਪਲਾਂਟ 'ਤੇ 5 ਕਰੋੜ ਦਾ ਲਗਾਇਆ ਜੁਰਮਾਨਾ
Rupnagar News : 15 ਦਿਨਾਂ ਦੇ ਅੰਦਰ ਜੁਰਮਾਨੇ ਦੀ ਰਾਸ਼ੀ ਨੂੰ ਭਰਨ ਲਈ ਕਿਹਾ
Punjab News: ਪੰਜਾਬ ਦੇ CM ਨੇ ਕਾਨੂੰਨ ਵਿਵਸਥਾ ਬਾਰੇ ਮੰਗੀ ਰਿਪੋਰਟ, ਚੰਡੀਗੜ੍ਹ ਵਿੱਚ ਪੁਲਿਸ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ
Punjab News: ਡੀਜੀਪੀ ਸਮੇਤ ਸਾਰੇ ਅਧਿਕਾਰੀ ਰਹੇ ਮੌਜੂਦ
Punjab Government ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ
3 IAS ਤੇ 6 PCS ਅਧਿਕਾਰੀਆਂ ਦੇ ਕੀਤੇ ਤਬਾਦਲੇ
Ludhiana News : ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਵਾਇਆ ਗਿਆ ਭਰਤੀ
Ludhiana News : ਲਗਭਗ 12 ਘੰਟਿਆਂ ਬਾਅਦ ਘਰ ਦੇ ਪਿੱਛੇ ਪਲਾਟ 'ਚ ਮਿਲੀ
Bihar News: ਜੇਲ ਤੋਂ ਪੈਰੋਲ 'ਤੇ ਇਲਾਜ ਕਰਵਾਉਣ ਲਈ ਹਸਪਤਾਲ ਆਏ ਗੈਂਗਸਟਰ ਦਾ ਕਤਲ
Bihar News: 5 ਸ਼ੂਟਰਾਂ ਨੇ ਸ਼ਰੇਆਮ ICU ਵਿਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ
Chandigarh ਪੁਲਿਸ ਵਿਭਾਗ 'ਚ ਫੇਰਬਦਲ
10 ਇੰਸਪੈਕਟਰਾਂ ਦੇ ਕੀਤੇ ਤਬਾਦਲੇ
Rajasthan News: 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸਕੂਲ 'ਚ ਟਿਫ਼ਿਨ ਖੋਲ੍ਹਦੇ ਸਮੇਂ ਜ਼ਮੀਨ 'ਤੇ ਡਿੱਗੀ
Rajasthan News: ਚੌਥੀ ਜਮਾਤ ਵਿਚ ਪੜ੍ਹਦੀ ਸੀ ਪ੍ਰਾਚੀ
Amritsar News : ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ,ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ DNA ਟੈਸਟ
Amritsar News : ਬੀਤੇ ਦਿਨ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਦਿੱਤੇ ਸਨ ਹੁਕਮ