India
Moga News : ਮੋਗਾ ’ਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ
Moga News: ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਹੋਏ ਫ਼ਰਾਰ, ਪੁਲਿਸ ਜਾਂਚ ਵਿਚ ਜੁਟੀ
ਮੁੰਬਈ ’ਚ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਬਾਰੇ ਪੁਲਿਸ ਨੂੰ ਕੀਤਾ ਫ਼ੋਨ
ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ’ਤੇ ਅਤਿਵਾਦੀ ਹਮਲਾ ਕਰ ਸਕਦੇ
ਸੁਪਰੀਮ ਕੋਰਟ ਨੇ ਇੰਦਰਾਣੀ ਮੁਖਰਜੀ ਦੀ ਵਿਦੇਸ਼ ਜਾਣ ਦੀ ਅਪੀਲ ਕੀਤੀ ਖਾਰਜ
ਹਾਈ ਕੋਰਟ ਨੇ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ
Moga News : ਪੰਜਾਬ ਪੁਲਿਸ ’ਚ ਤੈਨਾਤ ਜਸਬੀਰ ਸਿੰਘ ਬਾਵਾ ਵੱਲੋਂ ਚਲਾਇਆ ਜਾ ਰਿਹਾ ਬਿਰਧ ਆਸ਼ਰਮ
Moga News : 75 ਦੇ ਕਰੀਬ ਬੇਸਹਾਰਾ ਬਜ਼ੁਰਗ ਅਤੇ ਮੰਦ ਬੁੱਧੀ ਅਤੇ ਅਪਾਹਿਜ ਬੁਜ਼ਰਗਾਂ ਦੀ ਕੀਤੀ ਜਾ ਰਹੀ ਹੈ ਸਾਂਭ ਸੰਭਾਲ
Delhi News : ਅਦਾਕਾਰਾ ਦੀਪਿਕਾ ਪਾਦੂਕੋਣ ਪੀਐਮ ਮੋਦੀ ਦੇ 'ਪਰੀਖਿਆ ਪੇ ਚਰਚਾ' ’ਚ ਲਿਆ ਹਿੱਸਾ
Delhi News : ਕਿਹਾ,ਸਭ ਤੋਂ ਪਹਿਲਾਂ,ਸਪੱਸ਼ਟ ਹੋਣਾ ਚਾਹੀਦਾ ਹੈ ਤੁਸੀਂ ਜ਼ਿੰਦਗੀ ’ਚ ਕੀ ਕਰਨਾ ਚਾਹੁੰਦੇ ਹੋ, ਵਿਦਿਆਰਥੀ ਨੂੰ ਦੱਸਿਆ ਕਿਵੇਂ ਰਹਿ ਸਕਦੇ ਹੋ ਤਣਾਅ ਮੁਕਤ
ਟਰੰਪ ਕੋਲ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਅਤੇ ਟੈਰਿਫ ਦਾ ਮੁੱਦਾ ਉਠਾਇਆ ਜਾਣਾ ਚਾਹੀਦੈ : ਖੜਗੇ
25 ਫੀ ਸਦੀ ਡਿਊਟੀ ਦਾ ਭਾਰਤ ਦੇ ਨਿਰਮਾਣ ’ਤੇ ਗੰਭੀਰ ਅਸਰ ਪਵੇਗਾ
Haryana Budget Session: ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 7 ਮਾਰਚ ਨੂੰ ਹੋਵੇਗਾ ਸ਼ੁਰੂ
ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਬਜਟ ਸੈਸ਼ਨ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ
ਗੁਰੂ ਸਾਹਿਬਾਨ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ - ਹਰਪਾਲ ਸਿੰਘ ਚੀਮਾ
ਪੰਚਾਇਤ ਵੱਲੋਂ ਬਣਾਈ ਗਲੀ 'ਤੇ ਵਿਵਾਦ ਨੂੰ ਲੈ ਕੇ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਪਿੰਡ ਦੇ ਹੀ ਵਿਅਕਤੀ 'ਤੇ ਕਤਲ ਦੇ ਇਲਜ਼ਾਮ
Fatehgarh Sahib News : ਵੱਡੀ ਖ਼ਬਰ : ਅਰਸ਼ ਡੱਲਾ ਦੇ 2 ਗੁਰਗੇ ਚੜ੍ਹੇ ਪੁਲਿਸ ਅੜਿੱਕੇ, ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ
Fatehgarh Sahib News : ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਹੋਏ ਬਰਾਮਦ, ਪਟਿਆਲਾ ਜੇਲ੍ਹ 'ਚ ਬੰਦ ਤੇਜਬੀਰ ਲਈ ਕਰਦੇ ਕੰਮ