India
Gold Silver Price : ਸੋਨਾ 700 ਰੁਪਏ ਚੜ੍ਹ ਕੇ 99,370 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚਿਆ
Gold Silver Price : ਚਾਂਦੀ 'ਚ 1,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੇਜ਼ੀ, ਟਰੰਪ ਦੀਆਂ ਹਾਲੀਆ ਟੈਰਿਫ ਧਮਕੀਆਂ ਦਾ ਦਿਸਿਆ ਅਸਰ
Uttarakhand News: ਉੱਤਰਾਖੰਡ ਵਿਚ ਲਾਅ ਦੀ ਵਿਦਿਆਰਥਣ ਨਾਲ ਰੇਪ, ਸਹੇਲੀ ਦੇ ਭਰਾ ਨੇ ਚਾਕੂ ਵਿਖਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Uttarakhand News: ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ
Ajit Doval News : ਅਜੀਤ ਡੋਵਾਲ ਨੇ ਵਿਦੇਸ਼ੀ ਮੀਡੀਆ ਨੂੰ ਆਪ੍ਰੇਸ਼ਨ ਸਿੰਦੂਰ 'ਤੇ ਦਿੱਤੀ ਚੁਣੌਤੀ
Ajit Doval News : "ਤੁਸੀਂ ਮੈਨੂੰ ਇੱਕ ਵੀ ਫੋਟੋ ਦਿਖਾਓ, ਜਿਥੇ ਕਿਸੇ ਵੀ ਭਾਰਤੀ ਢਾਂਚੇ ਨੂੰ ਹੋਏ ਨੁਕਸਾਨ ਹੋਇਆ ਹੋਵੇ''
Babbal Rai Wedding News: ਕੌਣ ਹੈ ਅਦਾਕਾਰਾ ਆਰੂਸ਼ੀ ਸ਼ਰਮਾ, ਜਿਸ ਦਾ ਬੱਬਲ ਰਾਏ ਨਾਲ ਹੋਇਆ ਵਿਆਹ
ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤ ਚੁੱਕੀ ਹੈ ਆਰੂਸ਼ੀ ਸ਼ਰਮਾ
ਗ੍ਰਿਫ਼ਤਾਰੀ ਹੁਕਮਾਂ ਦੀ ਉਲੰਘਣਾ ਕਰਨ 'ਤੇ ਹਾਈ ਕੋਰਟ ਸਖ਼ਤ: ਹੁਸ਼ਿਆਰਪੁਰ ਦੇ ਐਸਐਸਪੀ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ
ਹਾਈ ਕੋਰਟ ਨੇ ਡੀਜੀਪੀ ਨੂੰ ਅਗਲੀ ਸੁਣਵਾਈ 'ਤੇ ਔਰਤ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ, ਨਹੀਂ ਤਾਂ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ
Sanjay Verma murder case: ਸ਼ੂਟਰਾਂ ਨੂੰ ਪਨਾਹ ਦੇਣ ਵਾਲੇ Rajasthan ਦੇ ਤਿੰਨ ਨੌਜਵਾਨ ਗ੍ਰਿਫ਼ਤਾਰ
'ਪਟਿਆਲਾ ਦੇ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਗ੍ਰਿਫ਼ਤਾਰ ਕੀਤਾ ਸੀ
Ludhiana News: ਲੁਧਿਆਣਾ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ
Ludhiana News: ਸ਼ਿਕਾਇਤ 'ਤੇ ਬਿਜਲੀ ਠੀਕ ਕਰਨ ਗਿਆ ਸੀ ਮ੍ਰਿਤਕ
Sunny Enclave ਦੇ ਮਸ਼ਹੂਰ ਬਿਲਡਰ ਜਰਨੈਲ ਸਿੰਘ ਬਾਜਵਾ ਰੂਪਨਗਰ ਦੇ ਸਿਵਲ ਹਸਪਤਾਲ 'ਚ ਦਾਖਲ, High Court ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਹਾਈ ਕੋਰਟ ਨੇ ਰੂਪਨਗਰ ਦੇ ਸੀਐਮਓ ਨੂੰ ਬਾਜਵਾ ਦੀ ਪੂਰੀ ਮੈਡੀਕਲ ਰਿਪੋਰਟ, ਇਲਾਜ ਦੇ ਵੇਰਵੇ ਅਤੇ ਸਿਹਤ ਨਾਲ ਸਬੰਧਤ ਡੇਟਾ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
Kapil Sharma News : ਕਪਿਲ ਸ਼ਰਮਾ ਦੀ ਰਿਹਾਇਸ਼ 'ਤੇ ਪਹੁੰਚੀ ਮੁੰਬਈ ਪੁਲਿਸ, ਸੁਰੱਖਿਆ ਦੇ ਮੱਦੇਨਜ਼ਰ ਲਿਆ ਜਾਇਜ਼ਾ
Kapil Sharma News : ਬੀਤੇ ਦਿਨੀਂ ਕਪਿਲ ਦੇ ਕੈਨੇਡਾ 'ਚ KAP's ਕੈਫੇ 'ਤੇ ਹੋਈ ਸੀ ਗੋਲੀਬਾਰੀ
ਵਿੱਤ ਮੰਤਰੀ Harpal Singh Cheema ਵੱਲੋਂ BBMB ਲਈ CISF ਤਾਇਨਾਤ ਕਰਨ ਦੇ ਪ੍ਰਸਤਾਵ ਦੀ ਕਰੜੀ ਨਿੰਦਾ
ਨੇਤਾ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੀ "ਯੂ-ਟਰਨ" ਸਾਖ 'ਤੇ ਕੀਤੀ ਟਿੱਪਣੀ