India
ਨਸ਼ੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ
'ਪੰਜਾਬ ਵਿੱਚ ਨਸ਼ੇ ਪਿੱਛੇ ਪਾਕਿਸਤਾਨ ਦਾ ਹੱਥ'
CBI ਨੇ ਆਰ ਜੀ ਕਰ ਮਾਮਲੇ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਹਾਈ ਕੋਰਟ ਵਿੱਚ ਕੀਤੀ ਅਪੀਲ
ਮਾਮਲੇ ਦੀ 27 ਜਨਵਰੀ ਨੂੰ ਹੋਵੇਗੀ ਸੁਣਵਾਈ
Maharashtra Blast News : ਮਹਾਰਾਸ਼ਟਰ ’ਚ ਆਰਡੀਨੈਂਸ ਫ਼ੈਕਟਰੀ ’ਚ ਵੱਡਾ ਧਮਾਕਾ, 5 ਮੌਤਾਂ ਤੇ ਕਈ ਜ਼ਖ਼ਮੀ
Maharashtra Blast News : ਧਮਾਕੇ ਤੋਂ ਬਾਅਦ ਫ਼ੈਕਟਰੀ ਵਿਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
ਸੰਨੀ ਦਿਓਲ ਦੀ ਫ਼ਿਲਮ 'ਜਾਟ' 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼
ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਕੀਤਾ ਐਲਾਨ
ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਲਈ ਸੀਟੀਯੂ ਵਲੋਂ ਬੱਸ ਸੇਵਾ ਸ਼ੁਰੂ, 1660 ਕਿਰਾਇਆ, 12 ਵਜੇ ਆਈਐਸਬੀਟੀ ਤੋਂ ਚੱਲੇਗੀ
ਅਗਲੇ ਦਿਨ ਸਵੇਰੇ 7:25 ਤੇ ਪਹੁੰਚਾਏਗੀ ਪ੍ਰਯਾਗਰਾਜ
Punjab News : ਕੇਜਰੀਵਾਲ ਦੀ ਸੁਰੱਖਿਆ ਵਾਪਸ ਲੈਣ ’ਤੇ ਬੋਲੇ ਭਾਜਪਾ ਆਗੂ ਹਰਜੀਤ ਗਰੇਵਾਲ ਕਿਹਾ -ਆਮ ਆਦਮੀ ਪਾਰਟੀ ਝੂਠੇ ਇਲਜ਼ਾਮ ਲਗਾ ਰਹੀ
Punjab News : ਕਿਹਾ -ਭਾਰਤ ਸਰਕਾਰ ਕਿਸੇ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਦੀ
Chandigarh News : ਚੰਡੀਗੜ੍ਹ 'ਚ ਪੁਲਿਸ ਕਾਂਸਟੇਬਲ 'ਤੇ ਗੋਲੀਬਾਰੀ, ਕਾਰ ਰੋਕਣ 'ਤੇ ਬਦਮਾਸ਼ ਨੇ ਚਲਾਈਆਂ 4 ਗੋਲੀਆਂ
Chandigarh News : ਕਾਂਸਟੇਬਲ ਨੇ ਭੱਜ ਕੇ ਅਪਣੀ ਬਚਾਈ ਜਾਨ ਅਤੇ ਮੁਲਜ਼ਮ ਸਾਥੀ ਨੂੰ ਲੈ ਕੇ ਫ਼ਰਾਰ
Smartphone News : ਨੌਜਵਾਨਾਂ ’ਚ ਵੱਧ ਰਿਹੈ ਉਦਾਸੀ ਤੇ ਗੁੱਸਾ, ਨਵੇਂ ਅਧਿਐਨ ’ਚ ਦਾਅਵਾ ਕਿ ਇਸ ਲਈ ਸਮਾਰਟਫ਼ੋਨ ਜ਼ਿੰਮੇਵਾਰ
Smartphone News : ਜਿੰਨੀ ਛੋਟੀ ਉਮਰ ਵਿਚ ਵਿਅਕਤੀ ਸਮਾਰਟਫ਼ੋਨ ਲੈਂਦਾ ਹੈ, ਉਸ ਦੀ ਮਾਨਸਿਕ ਸਿਹਤ ਓਨੀ ਹੀ ਮਾੜੀ ਹੁੰਦੀ ਹੈ : ਰਿਪੋਰਟ
ਪੰਜਾਬ ਸਰਕਾਰ ਨੇ ਸੂਬੇ ਦੇ ਰਜਿਸਟਰਾਰਾਂ/ ਸਬ ਰਜਿਸਟਰਾਰਾਂ ਦੇ ਦਫਤਰਾਂ 'ਚ CCTV ਕੈਮਰਿਆਂ ਲਈ ਕੀਤੇ ਨਵੇਂ ਹੁਕਮ ਜਾਰੀ
CCTV ਦੀ ਨਿਗਰਾਨੀ ਵਿਚ ਰਹਿਣਗੇ ਪਟਵਾਰੀ
ਦਿੱਲੀ ਵਿਚ ਟ੍ਰੈਫ਼ਿਕ ਪੁਲਿਸ ਦੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਰਨ 'ਤੇ ਨੌਜਵਾਨ ਦਾ ਕੱਟਿਆ ਚਲਾਨ
ਇਕ ਨੌਜਵਾਨ ਆਪਣੇ ਆਪ ਨੂੰ ਦੱਸ ਰਿਹਾ ਸੀ ਵਿਧਾਇਕ ਦਾ ਲੜਕਾ