India
ਰਾਜ ਸਭਾ ਉਪ-ਚੋਣ ਧੋਖਾਧੜੀ ਮਾਮਲਾ
ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ
Canada ਤੋਂ ਵਾਪਸ ਆਏ ਨੌਜਵਾਨ ਤੋਂ ਅੰਮ੍ਰਿਤਸਰ ਪੁਲਿਸ ਨੇ 6 ਪਿਸਤੌਲ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ
ਨੌਜਵਾਨ ਦਾ ਪਾਕਿਸਤਾਨੀ ਸਮਗਲਰਾਂ ਨਾਲ ਦੱਸਿਆ ਜਾ ਰਿਹਾ ਹੈ ਸਬੰਧ
ਕੇਂਦਰ ਸਰਕਾਰ ਨੇ ਸੋਨਮ ਵਾਂਗਚੁੱਕ ਨੂੰ ਆਪਣੀ ਪਤਨੀ ਨਾਲ ਨੋਟਸ ਸਾਂਝੇ ਕਰਨ ਦੀ ਦਿੱਤੀ ਆਗਿਆ
ਜੋਧਪੁਰ ਦੀ ਸੈਂਟਰਲ ਜੇਲ੍ਹ 'ਚ ਬੰਦ ਹਨ ਸੋਨਮ ਵਾਂਗਚੁੱਕ
11 ਸਾਲ ਦੀ ਬੱਚੀ ਦੇ ਸਾਹਮਣੇ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ
ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ
ਦੁਰਗਾਪੁਰ ਜਬਰਜਿਨਾਹ ਮਾਮਲੇ 'ਚ ਨਵੀਂ ਗ੍ਰਿਫ਼ਤਾਰੀ
ਪੁਲਿਸ ਨੇ ਪੁਰਸ਼ ਸਹਿਪਾਠੀ ਨੂੰ ਵੀ ਕੀਤਾ ਗ੍ਰਿਫ਼ਤਾਰ
ਨਹੀਂ ਰਹੇ ਅਦਾਕਾਰ ਪੰਕਜ ਧੀਰ
68 ਦੀ ਉਮਰ 'ਚ ਲਏ ਆਖਰੀ ਸਾਹ
ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਕਾਫ਼ਲਾ ਹੋਇਆ ਹਾਦਸਾਗ੍ਰਸਤ
ਮੰਤਰੀ ਦੇ 4 ਗੰਨਮੈਨ ਹੋਏ ਜ਼ਖ਼ਮੀ
ਬਰਨਾਲਾ-ਚੰਡੀਗੜ੍ਹ ਹਾਈਵੇ 'ਤੇ ਧਨੌਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ
ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਹੋਈ ਮੌਤ, 2 ਹੋਏ ਗੰਭੀਰ ਜ਼ਖਮੀ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ DFSC ਦੇ ਮਾਰਿਆ ਥੱਪੜ
ਝੌਨੇ ਦੀ ਲਿਫਟਿੰਗ ਨੂੰ ਲੈ ਕੇ ਹੋਈ ਸੀ ਬਹਿਸਬਾਜ਼ੀ
ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ 'ਤੇ ਨੌਜਵਾਨ ਨਾਲ ਹੋਈ ਠੱਗੀ
ਕੈਨੇਡਾ ਜਾ ਕੇ ਮੁੱਕਰੀ ਰਮਨਦੀਪ ਕੌਰ, ਸੂਰਜਪਾਲ ਸਿੰਘ ਨਾਲ ਤੋੜਿਆ ਰਿਸ਼ਤਾ