India
Emergency Movie Protest: ਪੰਜਾਬ ’ਚ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਵਿਰੁਧ ਮੋਰਚਾ, ਜ਼ਿਆਦਾਤਰ ਥਾਵਾਂ ’ਤੇ ਨਹੀਂ ਲੱਗੀ ਫ਼ਿਲਮ
Emergency Movie Protest: ਸਿੱਖ ਜਥੇਬੰਦੀਆਂ ਫ਼ਿਲਮ ਦੇ ਵਿਰੋਧ ’ਚ ਉਤਰੀਆਂ, ਪੰਜਾਬ ਦੇ ਸਿਨੇਮਾਘਰਾਂ ਬਾਹਰ ਫੋਰਸ ਤਾਇਨਾਤ
Ludhiana News: ਲੁਧਿਆਣਾ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਪਤੀ-ਪਤਨੀ ਤੇ 4 ਬੱਚੇ ਝੁਲਸੇ
ਗੰਭੀਰ ਹਾਲਤ ਵਿਚ ਪੀਜੀਆਈ ਕੀਤਾ ਰੈਫ਼ਰ
ਰੋਪੜ-ਬਲਾਚੌਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਦੀ ਮੌਤ
ਖੜ੍ਹੇ ਟਰੱਕ ਦੇ ਪਿਛਿਉਂ ਵੱਜਿਆ ਮੋਟਰਸਾਈਕਲ
Poem: ਸ਼ੌਹਰਤਾਂ ਰੁਤਬਿਆਂ ਦੀ ਦੌੜ
ਦੌਲਤਾਂ ਸ਼ੌਹਰਤਾਂ ਰੁਤਬਿਆਂ ਦੀ ਦੌੜ ਲੱਗੀ, ਗਹਿਣੇ ਦਲੇਰੀ, ਅਣਖ, ਆਬਰੂ ਪਾਉਣ ਲੱਗੇ।
ਲੁਧਿਆਣਾ ਦੇ ਡੀਸੀ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੀਤਾ ਦੌਰਾ
ਸਾਰੇ ਵਿਭਾਗਾਂ ਨਾਲ ਕੀਤੀ ਮੀਟਿੰਗ, ਟਰਮੀਨਲ 'ਤੇ 100 ਪ੍ਰਤੀਸ਼ਤ ਸਿਵਲ ਕੰਮ ਮੁਕੰਮਲ
27 ਸਾਲਾਂ ਤੋਂ ਕੰਮ ਕਰ ਰਹੇ ਹੋਮਗਾਰਡਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਿਲੇਗਾ ਭੱਤਾ: ਹਾਈ ਕੋਰਟ
1992 ਵਿੱਚ ਪੰਜਾਬ ਹੋਮ ਗਾਰਡ ਵਿੱਚ ਹੋਇਆ ਸੀ ਭਰਤੀ
ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਥੇਦਾਰ ਨਾਲ ਮੁਲਾਕਾਤ ਤੋਂ ਅਕਾਲੀ ਦਲ ਬਾਰੇ ਕੀਤੇ ਵੱਡੇ ਖੁਲਾਸੇ
'7 ਮੈਂਬਰੀ ਕਮੇਟੀ ਪੂਰੀ ਕਾਇਮ ਰਹੇਗੀ'
ਸੱਤ ਮੈਂਬਰੀ ਕਮੇਟੀ 'ਚੋਂ 2 ਮੈਂਬਰਾਂ ਵੱਲੋਂ SGPC ਨੂੰ ਲਿਖੀ ਚਿੱਠੀ, ਜਲਦ ਮੀਟਿੰਗ ਬੁਲਾਉਣ ਦੀ ਕੀਤੀ ਬੇਨਤੀ
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਮੀਟਿੰਗ ਜਲਦ ਸੱਦਣ ਦੀ ਅਪੀਲ
ਸਰਹੱਦੀ ਪਿੰਡ ਡੱਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਪੁਲਿਸ ਨੇ ਮਾਮਲਾ ਕੀਤਾ ਦਰਜ
ਏਅਰਕ੍ਰਾਫਟ ਐਕਟ ਤਹਿਤ ਮਾਮਲਾ
ਮਰਹੂਮ ਪੰਜਾਬੀ ਗਾਇਕ ਮੂਸੇਵਾਲਾ ਦਾ ਨਵਾਂ ਗੀਤ 'LOCK' 23 ਜਨਵਰੀ ਨੂੰ ਹੋਵੇਗਾ ਰਿਲੀਜ਼
ਗੀਤ 'LOCK' 23 ਜਨਵਰੀ ਨੂੰ ਹੋਵੇਗਾ ਰਿਲੀਜ਼