Columbus ਅਮਰੀਕਾ ਨੇ ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਮਹੀਨਾ' ਐਲਾਨਿਆ ਅਮਰੀਕੀ ਸੂਬੇ ਡੇਲਾਵੇਰ ਨੇ ਧਾਰਮਿਕ ਰੂਪ 'ਚ ਘਟ ਗਿਣਤੀ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਘੋਸ਼ਿਤ ਕੀਤਾ ਹੈ। Previous1 Next 1 of 1