Diwali Darbar Sahib : ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਹੋ ਰਹੀ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Darbar Sahib: ਸੰਗਤ ਸਰਬਤ ਦੇ ਭਲੇ ਦੀ ਕਰ ਰਹੀ ਅਰਦਾਸ

Darbar Sahib

 

 Supernatural scenes of Sachkhand Sri Harmandir Sahib: ਦੀਵਾਲੀ ਦੀ ਹਰ ਪਾਸੇ ਧੂਮ ਹੈ। ਲੋਕ ਤਿਆਰੀਆਂ ਵਿਚ ਰੁਝੇ ਹੋਏ ਹਨ। ਲੋਕ ਆਪਣੇ ਘਰਾਂ ਨੂੰ ਸਜਾ ਰਹੇ, ਮਿਠਾਈਆਂ ਲੈ ਰਹੇ ਹਨ। ਨਾਲ ਹੀ ਬੱਚੇ ਪਟਾਕੇ ਖਰੀਦ ਰਹੇ ਹਨ। ਬਾਜ਼ਾਰ ਪੂਰੇ ਸਜੇ ਹੋਏ ਹਨ।  ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ  ਸੰਗਤ ਵੱਡੀ ਗਿਣਤੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਤੁਸੀ ਵੀ ਵੇਖੋ ਖੂਬਸੂਰਤ ਤਸਵੀਰਾਂ...