ਗੋਦ 'ਚ ਦੋ ਹਫ਼ਤੇ ਦੀ ਬੇਟੀ ਨਾਲ ਦਫ਼ਤਰ ਪਰਤੀ SDM, ਖ਼ੂਬ ਵਾਇਰਲ ਹੋ ਰਹੀਆਂ ਤਸਵੀਰਾਂ
ਅੰਤਰਰਾਸ਼ਟਰੀ ਲੜਕੀ ਬਾਲ ਦਿਵਸ 'ਤੇ ਆਪਣੀ 24 ਦਿਨਾਂ ਦੀ ਧੀ ਦੇ ਨਾਲ ਬਾਂਹ' ਚ ਕੰਮ ਕਰਦਿਆਂ ਸੌਮਿਆ ਪਾਂਡੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਛਾ ਗਈ ਹੈ।
Modinagar SDM,
ਨਵੀਂ ਦਿੱਲੀ- ਦੇਸ਼ 'ਚ ਵੱਖ ਵੱਖ ਔਰਤਾਂ ਦੇ ਬਹਾਦੁਰੀ ਭਰੇ ਕਿੱਸੇ ਰੋਜਾਨਾ ਵੇਖਣ ਨੂੰ ਮਿਲਦੇ ਹਨ ਜਿਸ ਦੇ ਚਲਦੇ ਅੱਜ ਗਾਜ਼ੀਆਬਾਦ ਦੀ ਇੱਕ ਔਰਤ ਦਾ ਬਹਾਦਰ ਭਰਿਆ ਕਿੱਸਾ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਗਾਜ਼ੀਆਬਾਦ ਦੇ ਨਾਲ ਲੱਗਦੇ ਮੋਦੀਨਗਰ ਵਿੱਚ, ਆਈਏਐਸ ਅਧਿਕਾਰੀ ਸੌਮਿਆ ਪਾਂਡੇ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਜੋ ਧੀ ਨੂੰ ਗੋਦੀ 'ਚ ਲੈ ਕੇ ਕੰਮ ਕਰ ਰਹੀ ਹੈ। ਇਸ ਜਜਬੇ ਦੀ ਤਾਰੀਫ ਪੂਰੇ ਦੇਸ਼ ਵਿੱਚ ਹੋ ਰਹੀ ਹੈ।