Bihar Assembly Elections 2025 : ਸ਼ੁਰੂਆਤੀ ਰੁਝਾਨਾਂ ’ਚ ਐਨ.ਡੀ.ਏ. ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਅੱਗੇ

Bihar Assembly Elections 2025: NDA ahead in early trends

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਲਈ ਦੋ ਪੜਾਵਾਂ ਵਿਚ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ ਐਨ.ਡੀ. ਏ. ਅੱਗੇ ਚੱਲ ਰਿਹਾ ਹੈ। 187 ਸੀਟਾਂ ਦੇ ਆਏ ਰੁਝਾਨਾਂ ’ਚ ਐਨ.ਡੀ.ਏ. 103 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ ਜਦਕਿ ਮਹਾਂਗੱਠਜੋੜ ਨੇ ਵੀ 80 ਸੀਟਾਂ ’ਤੇ  ਲੀਡ ਬਣਾ ਲਈ ਹੈ। ਉਧਰ ਮਹਾਂਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵੀ ਵੀ ਰਾਘੋਪੁਰ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਹਨ।