ਹੁਣ ਰਸੋਈ ’ਤੇ ਵੀ ਪਈ ਮਹਿੰਗਾਈ ਦੀ ਮਾਰ, ਮਹਿੰਗੇ ਹੋਏ ਸਿਲੰਡਰ!

ਏਜੰਸੀ

ਖ਼ਬਰਾਂ, ਵਪਾਰ

ਜਾਣੋ ਨਵੀਆਂ ਕੀਮਤਾਂ

lpg high prices

ਨਵੀਂ ਦਿੱਲੀ: ਰਸੋਈ ਨਾਲ ਸਬੰਧੀ ਕਹਿ ਲਓ ਜਾਂ ਫਿਰ ਭੋਜਨ ਨਾਲ ਸਬੰਧਿਤ ਪਰ ਹੁਣ ਫਿਰ ਆਮ ਆਦਮੀ ਨੂੰ ਹੀ ਝਟਕਾ ਲੱਗਿਆ ਹੈ। ਜੀ ਹਾਂ, ਪਹਿਲੀ ਦਸੰਬਰ ਤੋਂ ਰਸੋਈ ਗੈਸ ਹੋਰ ਮਹਿੰਗੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 13.50 ਰੁਪਏ ਵਧਾ ਦਿੱਤੀ ਹੈ। ਇਹ ਲਗਾਤਾਰ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਨਵੰਬਰ, ਅਕਤੂਬਰ, ਤੇ ਸਤੰਬਰ 'ਚ ਵੀ ਸਿਲੰਡਰ ਮਹਿੰਗੇ ਹੋਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।