1 ਅਪ੍ਰੈਲ ਤੋਂ ਮਹਿੰਗੀ ਹੋਈਆਂ ਕਾਰਾਂ ਪਰ ਇਹਨਾਂ 6 ਦੀ ਕੀਮਤ 3.30 ਲੱਖ ਰੁਪਏ ਤੋਂ ਘੱਟ
1 ਅਪ੍ਰੈਲ 2018 ਤੋਂ ਕਾਰ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਕਾਰ 'ਚ ਵਰਤੋਂ ਹੋਣ ਵਾਲੇ ਅਜਿਹੇ ਪਾਰਟਸ ਜਿਨਾਂ ਨੂੰ ਬਾਹਰ ਤੋਂ ਮੰਗਵਾਇਆ ਜਾਂਦਾ ਹੈ ਉਹਨਾਂ 'ਤੇ ਕਸਟਮ..
1 ਅਪ੍ਰੈਲ 2018 ਤੋਂ ਕਾਰ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਕਾਰ 'ਚ ਵਰਤੋਂ ਹੋਣ ਵਾਲੇ ਅਜਿਹੇ ਪਾਰਟਸ ਜਿਨਾਂ ਨੂੰ ਬਾਹਰ ਤੋਂ ਮੰਗਵਾਇਆ ਜਾਂਦਾ ਹੈ ਉਹਨਾਂ 'ਤੇ ਕਸਟਮ ਡਿਊਟੀ ਨੂੰ ਵਧਾ ਦਿਤਾ ਹੈ। ਜਿਸ ਕਾਰਨ ਕਾਰਾਂ ਦੀਆਂ ਕੀਮਤਾਂ ਵੱਧ ਗਈਆਂ ਹਨ। ਹਾਲਾਂਕਿ ਇੰਡੀਅਨ ਮਾਰਕੀਟ 'ਚ ਹੁਣ ਵੀ ਅਜਿਹੀ 6 ਕਾਰਾਂ ਹਨ ਜਿਨ੍ਹਾਂ ਦੀ ਐਕਸ-ਸ਼ੋਅਰੂਮ ਕੀਮਤ 3.30 ਲੱਖ ਰੁਪਏ ਹੈ। ਉਥੇ ਹੀ 2.28 ਲੱਖ ਰੁਪਏ (ਐਕਸ-ਸ਼ੋਅਰੂਮ) ਤੋਂ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ।
ਘੱਟ ਕੀਮਤ ਅਤੇ ਦਮਦਾਰ ਮਾਈਲੇਜ
ਇਹ ਸਾਰੀਆਂ ਕਾਰਾਂ ਤੁਹਾਡੇ ਬਜਟ 'ਚ ਹਨ। ਇਨ੍ਹਾਂ ਨੂੰ ਛੋਟੀ ਜਿਹੀ ਡਾਊਨ ਪੇਮੈਂਟ ਕਰ ਕੇ ਵੀ ਅਸਾਨੀ ਨਾਲ ਖ਼ਰੀਦਿਆ ਜਾ ਸਕਦਾ ਹੈ। ਇਹਨਾਂ ਕਾਰਾਂ ਦੀ ਖ਼ਾਸ ਗੱਲ ਹੈ ਕਿ ਇਨ੍ਹਾਂ ਦਾ ਮਾਈਲੇਜ ਵੀ ਬਿਹਤਰ ਹੈ। ਇਹ ਇਕ ਲਿਟਰ ਪਟਰੋਲ 'ਚ 25 ਕਿਲੋਮੀਟਰ ਤਕ ਦਾ ਦਮਦਾਰ ਮਾਈਲੇਜ ਵੀ ਦਿੰਦੀਆਂ ਹਨ। ਇਹ ਸਾਰੀਆਂ ਕਾਰਾਂ ਦਾ ਮੈਂਟੇਨੈਂਸ ਵੀ ਕਾਫ਼ੀ ਘੱਟ ਹੈ।
ਇਹਨਾਂ ਕੰਪਨੀਆਂ ਦੀਆਂ ਕਾਰਾਂ ਹਨ ਸ਼ਾਮਲ
Tata Nano
Datsun Redi GO
Maruti Alto 800
Renault KWID
Tata Tiago
Maruti Alto K10
Tata Nano
ਕੀਮਤ : 2.28 ਲੱਖ
ਇੰਜਨ : 624 CC
ਮਾਈਲੇਜ : 21.90 kmpl
ਫਿਊਲ ਟੈਂਕ : 15 ਲਿਟਰ
Datsun Redi GO
ਕੀਮਤ : 2.49 ਲੱਖ
ਇੰਜਨ : 799 CC
ਮਾਈਲੇਜ : 22.70 kmpl
ਫਿਊਲ ਟੈਂਕ : 28 ਲਿਟਰ
Maruti Alto 800
ਕੀਮਤ : 2 . 51 ਲੱਖ
ਇੰਜਨ : 796 CC
ਮਾਈਲੇਜ : 24 . 70 kmpl
ਫਿਊਲ ਟੈਂਕ : 35 ਲਿਟਰ
Renault KWID
ਕੀਮਤ : 2 . 66 ਲੱਖ
ਇੰਜਨ : 799 CC
ਮਾਈਲੇਜ : 25.17 kmpl
ਫਿਊਲ ਟੈਂਕ : 28 ਲਿਟਰ
Tata Tiago
ਕੀਮਤ : 3 . 26 ਲੱਖ
ਇੰਜਨ : 1199 CC
ਮਾਇਲੇਜ : 23.84 kmpl
ਫਿਊਲ ਟੈਂਕ : 35 ਲਿਟਰ
Maruti Alto K10
ਕੀਮਤ : 3.30 ਲੱਖ
ਇੰਜਨ : 998 CC
ਮਾਇਲੇਜ : 24.07 kmpl
ਫਿਊਲ ਟੈਂਕ : 35 ਲਿਟਰ