Gold Rate Today: ਅੱਜ ਮੰਗਲਵਾਰ 15 ਅਪ੍ਰੈਲ ਨੂੰ ਫਿਰ ਸਸਤਾ ਹੋਇਆ ਸੋਨਾ, ਜਾਣੋ ਕਿੰਨੀ ਘਟੀ ਕੀਮਤ
ਚਾਂਦੀ ਦੀਆਂ ਕੀਮਤਾਂ 99,800 ਰੁਪਏ ਕਿਲੋਗ੍ਰਾਮ ਹਨ।
Gold Rate Today
Gold Rate Today: ਅੱਜ ਫਿਰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ 15 ਅਪ੍ਰੈਲ ਨੂੰ ਸੋਨੇ ਦੀ ਕੀਮਤ 250 ਰੁਪਏ ਘਟੀ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਸੋਨਾ 95,500 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀਆਂ ਕੀਮਤਾਂ 99,800 ਰੁਪਏ ਕਿਲੋਗ੍ਰਾਮ ਹਨ।