JioFiber User ਹੋ ਜਾਣ ਸਾਵਧਾਨ! ਲੱਗ ਸਕਦਾ ਹੈ ਵੱਡਾ ਝਟਕਾ!

ਏਜੰਸੀ

ਖ਼ਬਰਾਂ, ਵਪਾਰ

ਜਿਸ ਕਾਰਨ ਟਾਪ ਸਪੀਡ ਨੂੰ ਘੱਟ ਕਰਨ ਦੀ ਤਿਆਰੀ 'ਚ ਹੈ।

General reliance jiofiber speed may be capped with affordable plans

ਨਵੀਂ ਦਿੱਲੀ: ਇਸ ਸਾਲ ਸਤੰਬਰ ਨੂੰ ਵਪਾਰਕ ਤੌਰ 'ਤੇ ਆਪਟਿਕਲ ਫਾਈਬਰ ਬ੍ਰਾਂਡਬੈਂਡ ਸਰਵਿਸ Jio Fiber ਨੂੰ ਸ਼ੁਰੂ ਕਰਨ ਵਾਲੀ ਕੰਪਨੀ Reliance Jio ਆਪਣੇ ਯੂਜ਼ਰਜ਼ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।