ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵੱਡਾ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

24 ਕੈਰਟ ਸੋਨੇ ਦੀ ਦਰ 4,49,600 ਰੁਪਏ ਪ੍ਰਤੀ 100 ਗ੍ਰਾਮ ਹੈ।

gold and silver prices

ਨਵੀਂ ਦਿੱਲੀ: ਦੇਸ਼ ਭਰ ਵਿਚ ਬੀਤੇ ਦਿਨੀ ਸੋਨੇ ਦੀਆ ਕੀਮਤਾਂ ਵਿਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਅੱਜ 22 ਕੈਰਟ ਅਤੇ 24 ਕੈਰਟ ਸੋਨੇ ਦੀ ਕੀਮਤ ਵਧਾ ਕੇ 1,200 ਰੁਪਏ ਪ੍ਰਤੀ 100 ਗ੍ਰਾਮ ਕਰ ਦਿੱਤਾ ਗਿਆ ਹੈ।  ਅੱਜ ਪ੍ਰਤੀ 100 ਗ੍ਰਾਮ ਸੋਨੇ ਦੀ ਕੀਮਤ 4,39,600 ਰੁਪਏ ਹੈ। ਵੀਰਵਾਰ ਨੂੰ 24 ਕੈਰਟ ਸੋਨੇ ਦੀ ਪ੍ਰਤੀ 10 ਗ੍ਰਾਮ ਦੀ ਦਰ 44,960 ਰੁਪਏ ਹੈ ਅਤੇ 24 ਕੈਰਟ ਸੋਨੇ ਦੀ ਦਰ 4,49,600 ਰੁਪਏ ਪ੍ਰਤੀ 100 ਗ੍ਰਾਮ ਹੈ।

ਜਾਣੋ ਆਪਣੇ ਸ਼ਹਿਰ 'ਚ ਸੋਨੇ ਦੀ ਕੀਮਤ  
ਚੇਨਈ ਵਿਚ 22 ਕੈਰਟ ਸੋਨੇ ਦੀ ਕੀਮਤ 42,370 ਰੁਪਏ ਪ੍ਰਤੀ ਗ੍ਰਾਮ, ਮੁੰਬਈ ਵਿਚ 43,960 ਰੁਪਏ, ਦਿੱਲੀ ਵਿਚ 44,150 ਰੁਪਏ, ਕੋਲਕਾਤਾ ਵਿਚ 44,270 ਰੁਪਏ, ਬੈਂਗਲੁਰੂ ਵਿਚ 42,010 ਰੁਪਏ, ਕੇਰਲ ਵਿਚ 42,010 ਰੁਪਏ, ਕੇਰਲ ਵਿਚ 42,010 ਰੁਪਏ ਹੈ।

ਪੁਣੇ ਵਿਚ 43,960 ਰੁਪਏ, ਗੁਜਰਾਤ ਦੇ ਵਡੋਦਰਾ ਵਿਚ 44,500 ਰੁਪਏ, ਅਹਿਮਦਾਬਾਦ ਵਿਚ 44,500 ਰੁਪਏ, ਸੂਰਤ ਵਿਚ 44,500 ਰੁਪਏ, ਜੈਪੁਰ ਵਿਚ 44,150 ਰੁਪਏ, ਉੱਤਰ ਪ੍ਰਦੇਸ਼ ਵਿਚ ਲਖਨਊ ਵਿਚ 44,150 ਰੁਪਏ ਅਤੇ ਵਿਸ਼ਾਖਾਪਟਨਮ ਵਿਚ 42,010 ਰੁਪਏ, ਨਾਸਿਕ ਵਿਚ 43,960 ਰੁਪਏ ਹਨ।