Gold Price Hike: 1 ਲੱਖ ਰੁਪਏ ਟੱਪੀ 1 ਤੋਲਾ ਸੋਨੇ ਦੀ ਕੀਮਤ, ਜਾਣੋ ਅੱਜ ਦੇ ਰੇਟ
ਜੇਕਰ ਚੀਨ ਅਤੇ ਅਮਰੀਕਾ ਵਿਚਕਾਰ ਕੋਈ ਵਪਾਰ ਸਮਝੌਤਾ ਨਹੀਂ ਹੁੰਦਾ, ਤਾਂ ਸੋਨੇ ਦੀ ਕੀਮਤ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
Gold Price Hike: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਆਪਣੇ ਸਭ ਤੋਂ ਉੱਚੇ ਭਾਅ 'ਤੇ ਪਹੁੰਚ ਗਿਆ। ਵਿਆਹਾਂ ਦੇ ਸੀਜ਼ਨ ਕਾਰਨ ਖ਼ਰੀਦਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ਵ ਬਾਜ਼ਾਰ ਵਿੱਚ ਵਪਾਰਕ ਤਣਾਅ ਅਤੇ ਡਾਲਰ ਦੀ ਲਗਾਤਾਰ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਜੇਕਰ ਚੀਨ ਅਤੇ ਅਮਰੀਕਾ ਵਿਚਕਾਰ ਕੋਈ ਵਪਾਰ ਸਮਝੌਤਾ ਨਹੀਂ ਹੁੰਦਾ, ਤਾਂ ਸੋਨੇ ਦੀ ਕੀਮਤ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਸ਼ਹਿਰ 18K (1 ਗ੍ਰਾਮ) 22K (1 ਗ੍ਰਾਮ) 24K (1 ਗ੍ਰਾਮ)
ਅਹਿਮਦਾਬਾਦ 7,605 ਰੁਪਏ 9,295 ਰੁਪਏ 10,000 ਰੁਪਏ
ਬੰਗਲੌਰ 7,601 ਰੁਪਏ 9,290 ਰੁਪਏ 10,000 ਰੁਪਏ
ਦਿੱਲੀ 7,614 ਰੁਪਏ 9,305 ਰੁਪਏ 10,000 ਰੁਪਏ
ਮੁੰਬਈ 7,601 ਰੁਪਏ 9,290 ਰੁਪਏ 10,000 ਰੁਪਏ
ਆਗਰਾ 7,614 ਰੁਪਏ 9,305 ਰੁਪਏ 10,000 ਰੁਪਏ
ਅੰਮ੍ਰਿਤਸਰ 7,614 ਰੁਪਏ 9,305 ਰੁਪਏ 10,000 ਰੁਪਏ
ਚੰਡੀਗੜ੍ਹ 7,614 ਰੁਪਏ 9,305 ਰੁਪਏ 1,0,1500 ਰੁਪਏ