ਅਪ੍ਰੈਲ ਮਹੀਨੇ ਕੋਲੇ ਦੀ ਬਰਾਮਦ 9 ਫ਼ੀਸਦੀ ਘਟੀ

ਏਜੰਸੀ

ਖ਼ਬਰਾਂ, ਵਪਾਰ

ਘਰੇਲੂ ਸਰੋਤਾਂ ਤੋਂ ਸਮਰੱਥ ਆਪੂਰਤੀ ਦੇ ਕਾਰਨ ਅਪ੍ਰੈਲ ਮਹੀਨੇ ਵਿਚ ਦੇਸ਼ ਦਾ ਕੋਲਾ ਬਰਾਮਦ ਨੌਂ ਫ਼ੀਸਦੀ ਡਿੱਗ ਕੇ 173.20 ਲੱਖ ਟਨ ਉੱਤੇ ..........

Coal block

ਨਵੀਂ ਦਿੱਲੀ, (ਏਜੰਸੀ) : ਘਰੇਲੂ ਸਰੋਤਾਂ ਤੋਂ ਸਮਰੱਥ ਆਪੂਰਤੀ ਦੇ ਕਾਰਨ ਅਪ੍ਰੈਲ ਮਹੀਨੇ ਵਿਚ ਦੇਸ਼ ਦਾ ਕੋਲਾ ਬਰਾਮਦ ਨੌਂ ਫ਼ੀਸਦੀ ਡਿੱਗ ਕੇ 173.20 ਲੱਖ ਟਨ ਉੱਤੇ ਆ ਗਿਆ| ਟਾਟਾ ਸਟੀਲ ਅਤੇ ਸੇਲ ਦੇ ਸਾਂਝੇ ਅਦਾਰੇ ਐਮਜੰਕਸ਼ਨ ਸਰਵਿਸੇਜ ਨੇ ਬਿਆਨ ਵਿਚ ਕਿਹਾ ਕਿ  ਅਪ੍ਰੈਲ 2018 ਵਿਚ ਹਰ ਤਰ੍ਹਾਂ ਦੇ ਕੋਲੇ ਦੀ ਬਰਾਮਦ 173.20 ਲੱਖ ਟਨ (ਅਸਥਾਈ) ਰਿਹਾ ਹੈ ਜੋ ਅਪ੍ਰੈਲ 2017 ਦੇ 190.8 ਲੱਖ ਟਨ ਤੋਂ ਕਰੀਬ ਨੌਂ ਫ਼ੀਸਦੀ ਘੱਟ ਹੈ|