ਜਲਦੀ ਖਤਮ ਕਰ ਲਓ ਬੈਂਕਾਂ ਦੇ ਸਾਰੇ ਕੰਮ, ਨਹੀਂ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ! ਕਿਉਂਕਿ...

ਏਜੰਸੀ

ਖ਼ਬਰਾਂ, ਵਪਾਰ

ਚੇਨੱਈ ਵਿਚ ਉਜ਼ੁਵੇਰਾ ਥਿਰੁਨਲ ਸਮਾਰੋਹਾਂ ਕਾਰਨ ਅਤੇ ਅਗਲੇ ਦਿਨ 17 ਜਨਵਰੀ...

Bank Holiday

ਨਵੀਂ ਦਿੱਲੀ: ਆਉਣ ਵਾਲੇ ਸਾਲ 2020 ਦੇ ਪਹਿਲੇ ਮਹੀਨੇ ਵਿਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ ਜਨਵਰੀ ਵਿਚ ਬੈਂਕ ਦੀਆਂ ਕੁੱਝ ਛੁੱਟੀਆਂ ਕੁੱਝ ਹੀ ਰਾਜਾਂ ਵਿਚ ਲਾਗੂ ਹਨ ਪਰ ਕੁਲ 10 ਦਿਨਾਂ ਲਈ ਵੱਡੀ ਗਿਣਤੀ ਵਿਚ ਬੈਂਕ ਬੰਦ ਰਹਿਣਗੇ। ਬੈਂਕ ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ ਇਸ ਲਈ ਗਾਹਕਾਂ ਲਈ ਇਹ ਧਿਆਨ ਰੱਖਣਾ ਮਹੱਤਵਪੂਰਨ ਹੋਵੇਗਾ ਕਿ ਜਨਵਰੀ ਵਿਚ ਚਾਰ ਐਤਵਾਰ ਅਤੇ ਦੋ ਸ਼ਨੀਵਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।