ਵਪਾਰ
Binny Bansal Resigns: ਬਿੰਨੀ ਬਾਂਸਲ ਨੇ ਫਲਿੱਪਕਾਰਟ ਦੇ ਬੋਰਡ ਤੋਂ ਦਿਤਾ ਅਸਤੀਫਾ
ਬਾਂਸਲ ਨੇ ਲਗਭਗ ਛੇ ਮਹੀਨੇ ਪਹਿਲਾਂ ਕੰਪਨੀ ਵਿਚ ਅਪਣੀ ਪੂਰੀ ਹਿੱਸੇਦਾਰੀ ਵੇਚ ਦਿਤੀ ਸੀ।
FPIs ਨੇ ਜਨਵਰੀ 'ਚ ਹੁਣ ਤੱਕ ਭਾਰਤੀ ਸ਼ੇਅਰਾਂ ਤੋਂ 24,700 ਕਰੋੜ ਰੁਪਏ ਕਢਵਾਏ
ਇਸ ਸਮੇਂ ਦੌਰਾਨ ਬਾਂਡ ਬਾਜ਼ਾਰ 'ਚ 17,120 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
Microsoft Layoffs: ਮਾਈਕ੍ਰੋਸਾਫਟ ਦੇ ਗੇਮਿੰਗ ਡਿਵੀਜ਼ਨ ਵਿਚ 1900 ਲੋਕਾਂ ਦੀ ਹੋਵੇਗੀ ਛਾਂਟੀ - ਮੀਡੀਆ ਰਿਪੋਰਟ
ਇਸ ਦੇ ਨਾਲ ਹੀ ਪ੍ਰਮੁੱਖ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਤਿੰਨ ਟ੍ਰਿਲੀਅਨ ਡਾਲਰ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਦੂਜੀ ਕੰਪਨੀ ਬਣ ਗਈ ਹੈ
Air India Fined : DGCA ਨੇ ਇਕ ਹਫਤੇ ਵਿਚ ਦੂਜੀ ਵਾਰ ਲਾਇਆ ਏਅਰ ਇੰਡੀਆ ’ਤੇ ਜੁਰਮਾਨਾ
ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ
ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ, ਸਵੇਰੇ ਚੜ੍ਹਿਆ ਸ਼ਾਮ ਨੂੰ ਮੂੰਧੇ ਮੂੰਹ
1,053 ਅੰਕ ਡਿੱਗ ਕੇ 70,370.55 ਅੰਕ ’ਤੇ ਬੰਦ ਹੋਇਆ ਸੈਂਸੈਕਸ, ਨਿਫ਼ਟੀ ਵੀ 330 ਅੰਕ ਹੇਠਾਂ
ਸੋਨੇ, ਚਾਂਦੀ ਅਤੇ ਕੀਮਤੀ ਧਾਤੂ ਦੇ ਸਿੱਕਿਆਂ ਨੂੰ ਆਯਾਤ ਕਰਨਾ ਪਵੇਗਾ ਮਹਿੰਗਾ, ਜਾਣੋ ਸਰਕਾਰ ਦਾ ਨਵਾਂ ਨੋਟੀਫ਼ੀਕੇਸ਼ਨ
ਆਯਾਤ ’ਤੇ ਪਹਿਲਾਂ 10 ਫ਼ੀ ਸਦੀ ਦੇ ਮੁਕਾਬਲੇ 15 ਫੀ ਸਦੀ ਹੋਵੇਗੀ ਡਿਊਟੀ, ਨਵੀਆਂ ਦਰਾਂ 22 ਜਨਵਰੀ ਤੋਂ ਲਾਗੂ ਹੋ ਗਈਆਂ
Import Duties: ਸੋਨੇ-ਚਾਂਦੀ 'ਚ ਨਿਵੇਸ਼ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਵਧਾਈ ਦਰਾਮਦ ਡਿਊਟੀ
ਜੀਜੇਈਪੀਸੀ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਨੂੰ ਮੌਜੂਦਾ 15 ਫੀਸਦੀ ਤੋਂ ਘਟਾ ਕੇ 4 ਫ਼ੀਸਦੀ ਕਰਨ ਦੀ ਮੰਗ ਕਰ ਰਹੀ ਹੈ।
Ayodhya News: ਅਯੁੱਧਿਆ ਹੋਵੇਗਾ ਭਾਰਤ ਦਾ ਸੱਭ ਤੋਂ ਵੱਡਾ ਸੈਰ-ਸਪਾਟਾ ਕੇਂਦਰ: ਰੀਪੋਰਟ
ਹਰਿਮੰਦਰ ਸਾਹਿਬ ਅਤੇ ਤਿਰੂਪਤੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਕਿਤੇ ਵੱਧ ਸਕਦੀ ਹੈ ਰਾਮ ਮੰਦਰ ਵੇਖਣ ਵਾਲਿਆਂ ਦੀ ਗਿਣਤੀ
Interim Budget 2024: ਟੈਕਸ ਦੇ ਮੋਰਚੇ ’ਤੇ ਕੁੱਝ ਰਾਹਤ ਦੇ ਸਕਦਾ ਹੈ ਆਮ ਚੋਣਾਂ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ : ਅਰਥਸ਼ਾਸਤਰੀ
ਹਾਲਾਂਕਿ ਕੁੱਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਅੰਤਰਿਮ ਬਜਟ ਹੈ, ਇਸ ਲਈ ਇਨਕਮ ਟੈਕਸ ਮਾਮਲੇ ’ਚ ਬਦਲਾਅ ਦੀ ਕੋਈ ਉਮੀਦ ਨਹੀਂ ਹੈ।
ਮੋਦੀ ਨੇ ਬੋਇੰਗ ਦੇ ਗਲੋਬਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ
ਅਮਰੀਕਾ ਤੋਂ ਬਾਹਰ ਬੋਇੰਗ ਦਾ ਅਪਣੀ ਕਿਸਮ ਦਾ ਸੱਭ ਤੋਂ ਵੱਡਾ ਨਿਵੇਸ਼