ਵਪਾਰ
ਸ਼ੇਅਰ ਬਾਜ਼ਾਰ ਨਵੀਂਆਂ ਉਚਾਈਆਂ ’ਤੇ ਪੁੱਜਿਆ
ਸੈਂਸੈਕਸ 63,523.15 ਦੇ ਰੀਕਾਰਡ ਉੱਚ ਪੱਧਰ ’ਤੇ ਬੰਦ ਹੋਇਆ
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ: ਨਵੇਂ ਸਿਖ਼ਰ ’ਤੇ ਪਹੁੰਚਿਆ ਸੈਂਸੈਕਸ, ਨਿਫਟੀ ’ਚ ਵੀ ਆਇਆ ਉਛਾਲ
ਸੈਂਸੈਕਸ ਕਰੀਬ ਸੱਤ ਮਹੀਨਿਆਂ ਬਾਅਦ ਇਸ ਪਧਰ 'ਤੇ ਪਹੁੰਚਿਆ ਹੈ
WhatsApp ਨੇ ਲਾਂਚ ਕੀਤਾ ਸ਼ਾਨਦਾਰ ਫੀਚਰ, ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਆਟੋਮੈਟਿਕ ਹੀ ਮਿਊਟ ਹੋ ਜਾਣਗੀਆਂ, ਇਸ ਤਰ੍ਹਾਂ ਵਰਤੋ
ਧਿਆਨ ਵਿਚ ਰੱਖੋ ਕਿ ਨਵਾਂ ਫੀਚਰ ਉਦੋਂ ਹੀ ਕੰਮ ਕਰੇਗਾ ਜਦੋਂ ਤੁਹਾਡੇ ਫੋਨ ਵਿੱਚ ਵਟਸਐਪ ਦਾ ਨਵੀਨਤਮ ਸੰਸਕਰਣ ਹੋਵੇਗਾ
ਜੁੱਤਾ ਨਿਰਮਾਤਾਵਾਂ ਲਈ ਨਵੇਂ ਮਾਨਕ 1 ਜੁਲਾਈ ਤੋਂ ਹੋਣਗੇ ਲਾਗੂ
ਚੀਨ ਵਰਗੇ ਦੇਸ਼ਾਂ ਤੋਂ ਖ਼ਰਾਬ ਮਿਆਰ ਵਾਲੇ ਜੁੱਤੇ-ਚਪਲਾਂ ਦਾ ਆਯਾਤ ਰੋਕਣ ਲਈ ਨਵੇਂ ਮਾਨਕ ਲਾਗੂ ਕੀਤੇ ਜਾ ਰਹੇ ਹਨ
2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਨਾਲ ਵਧੇਗੀ ਵਿਕਾਸ ਦਰ: ਰੀਪੋਰਟ
ਖਪਤ ਵਧਣ ਨਾਲ ਜੀ.ਡੀ.ਪੀ. ਨੂੰ ਮਿਲ ਸਕਦੈ ਹੁਲਾਰਾ, ਧਾਰਮਕ ਅਸਥਾਨਾਂ ’ਚ ਦਿਤੇ ਜਾਣ ਵਾਲੇ ਦਾਨ ਵੀ ਵਧਣਗੇ : ਐਸ.ਬੀ.ਆਈ.
ਗੁੰਮਰਾਹਕੁੰਨ ਗਰਭਪਾਤ ਦੇ ਇਸ਼ਤਿਹਾਰਾਂ ਤੋਂ ਗੂਗਲ ਨੇ ਕਮਾਏ 81 ਕਰੋੜ ਰੁਪਏ
ਹਜ਼ਾਰਾਂ ਲੋਕਾਂ ਨੂੰ ਫਰਜ਼ੀ ਕਲੀਨਿਕਾਂ ਦੀ ਦੱਸੀ ਵੈੱਬਸਾਈਟ
ਮਈ ਦੌਰਾਨ ਦਾਲਾਂ ਅਤੇ ਕਣਕ ਦੀਆਂ ਥੋਕ ਕੀਮਤਾਂ ’ਚ ਭਾਰੀ ਵਾਧਾ
ਥੋਕ ਮਹਿੰਗਾਈ ਦਰ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
ਪਟਰੌਲ-ਡੀਜ਼ਲ, ਗਹਿਣੇ, ਘਰ ਦਾ ਸਮਾਨ ਖ਼ਰੀਦਣ ਲਈ ਖ਼ਰਚ ਹੋ ਰਹੇ ਨੇ 2000 ਰੁਪਏ ਦੇ ਨੋਟ
55 ਫ਼ੀ ਸਦੀ ਲੋਕ ਬੈਂਕ ’ਚ 2000 ਰੁਪਏ ਦਾ ਨੋਟ ਜਮ੍ਹਾਂ ਕਰਨ ਦੀ ਯੋਜਨਾ ਬਣਾ ਰਹੇ ਹਨ
15 ਸਾਲਾਂ ’ਚ ਪਹਿਲੀ ਵਾਰੀ : ਸਰਕਾਰ ਨੇ ਅਗਲੇ ਸਾਲ ਮਾਰਚ ਤਕ ਕਣਕ ਦੇ ਭੰਡਾਰਨ ਦੀ ਹੱਦ ਲਾਗੂ ਕੀਤੀ
ਕਣਕ ਦੇ ਨਿਰਯਾਤ ’ਤੇ ਪਾਬੰਦੀ ਜਾਰੀ ਰਹੇਗੀ