Shahrukh Khan News : ਸ਼ਾਹਰੁਖ ਖਾਨ ਨੇ ਪੰਜਾਬ ਲਈ ਕੀਤੀ ਅਰਦਾਸ
Shahrukh Khan News : ਸ਼ਾਹਰੁਖ ਨੇ ਅਪਣੇ ‘ਐਕਸ’ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਹਿੰਮਤ ਕਦੇ ਨਹੀਂ ਟੁੱਟੇਗੀ।
ਸ਼ਾਹਰੁਖ ਖਾਨ ਨੇ ਪੰਜਾਬ ਲਈ ਕੀਤੀ ਅਰਦਾਸ
Shahrukh Khan News in Punjabi: ਕਈ ਦਹਾਕਿਆਂ ਦੇ ਸੱਭ ਤੋਂ ਭਿਆਨਕ ਹੜ੍ਹਾਂ ਵਿਚੋਂ ਇਕ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਸੁਪਰਸਟਾਰ ਸ਼ਾਹਰੁਖ ਖਾਨ ਨੇ ਬੁਧਵਾਰ ਨੂੰ ਅਪਣਾ ਸਮਰਥਨ ਦਿਤਾ। ਸ਼ਾਹਰੁਖ ਨੇ ਅਪਣੇ ‘ਐਕਸ’ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਹਿੰਮਤ ਕਦੇ ਨਹੀਂ ਟੁੱਟੇਗੀ।
59 ਸਾਲਾਂ ਦੇ ਅਦਾਕਾਰ ਨੇ ਕਿਹਾ, ‘‘ਮੇਰਾ ਦਿਲ ਪੰਜਾਬ ਦੇ ਉਨ੍ਹਾਂ ਲੋਕਾਂ ਨਾਲ ਹੈ ਜੋ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਪ੍ਰਰਾਥਨਾਵਾਂ ਅਤੇ ਤਾਕਤ ਭੇਜ ਰਿਹਾ ਹਾਂ... ਪੰਜਾਬ ਦੀ ਹਿੰਮਤ ਕਦੇ ਨਹੀਂ ਟੁੱਟੇਗੀ। ਪ੍ਰਮਾਤਮਾ ਉਨ੍ਹਾਂ ਸਾਰਿਆਂ ਨੂੰ ਬਰਕਤ ਦੇਵੇ।’’
(For more news apart from Shahrukh Khan prays for Punjab News in Punjabi, stay tuned to Rozana Spokesman)