ਚੰਡੀਗੜ੍ਹ ਵਿੱਚ ਐਡਵਾਈਜ਼ਰ ਦਾ ਅਹੁਦਾ ਖ਼ਤਮ, ਚੀਫ਼ ਸੈਕਟਰੀ ਵਿੱਚ ਕੀਤਾ ਗਿਆ ਤਬਦੀਲ
ਚੰਡੀਗੜ੍ਹ ਵਿੱਚ ਐਡਵਾਈਜ਼ਰ ਦੀ ਥਾਂ ਚੀਫ਼ ਸੈਕਟਰੀ ਦੇਖੇਗਾ ਕੰਮਕਾਜ
Advisor's post abolished in Chandigarh, transferred to Chief Secretary
ਚੰਡੀਗੜ੍ਹ: ਚੰਡੀਗੜ੍ਹ ਵਿੱਚ ਐਡਵਾਈਜ਼ਰ ਦਾ ਅਹੁਦਾ ਖ਼ਤਮ ਕਰ ਦਿੱਤਾ ਹੈ। ਇਸ ਅਹੁਦੇ ਨੂੰ ਚੀਫ਼ ਸੈਕਟਰੀ ਵਿੱਚ ਤਬਦੀਲ ਕੀਤਾ ਗਿਆ।