CM Bhagwant Mann News : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

CM Bhagwant Mann News : ਪੰਜਾਬ ਅਤੇ UAE ਦਰਮਿਆਨ ਵਪਾਰ ਵਧਾਉਣ ਅਤੇ ਨਿਵੇਸ਼ 'ਤੇ ਖ਼ਾਸ ਜ਼ੋਰ ਦਿਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ

CM Bhagwant Mann News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਭਾਰਤ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਜਦੂਤ ਐੱਚ. ਈ. ਡਾ. ਅਬਦੁਲਨਾਸਿਰ ਅਲਸ਼ਾਨੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਹੋਈ । ਮੀਟਿੰਗ ਦੌਰਾਨ ਪੰਜਾਬ ਅਤੇ ਯੂ. ਏ. ਈ. ਦਰਮਿਆਨ ਵਪਾਰ ਵਧਾਉਣ ਅਤੇ ਨਿਵੇਸ਼ 'ਤੇ ਖ਼ਾਸ ਜ਼ੋਰ ਦਿੱਤਾ ਗਿਆ।

(For more news apart from Chief Minister Bhagwant Mann met with the UAE Ambassador to India News in Punjabi, stay tuned to Rozana Spokesman)