Ambala schools Holiday : ਠੰਡ ਅਤੇ ਧੁੰਦ ਕਾਰਨ ਅੰਬਾਲਾ ਦੇ ਸਕੂਲਾਂ ’ਚ ਛੁੱਟੀਆਂ ’ਚ ਕੀਤਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Ambala schools Holiday : ਇਹ ਛੁੱਟੀਆਂ ਦੋ ਦਿਨ 16 ਅਤੇ 17 ਜਨਵਰੀ ਤੱਕ ਰਹਿਣਗੀਆਂ।  

file photo

Ambala schools Holiday News in Punjabi : ਠੰਡ ਅਤੇ ਧੁੰਦ ਕਾਰਨ ਅੰਬਾਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਛੁੱਟੀਆਂ ’ਚ ਵਾਧਾ ਕੀਤਾ ਗਿਆ ਹੈ। ਇਹ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਹੈ। ਇਹ ਛੁੱਟੀਆਂ ਦੋ ਦਿਨ 16 ਅਤੇ 17 ਜਨਵਰੀ ਤੱਕ ਰਹਿਣਗੀਆਂ।  

(For more news apart from Due to cold and fog, vacations have been extended in Ambala schools News in Punjabi, stay tuned to Rozana Spokesman)