Chandigarh Sukhna Lake : ਚੰਡੀਗੜ੍ਹ 'ਚ ਸੁਖਨਾ ਲੇਕ ਦਾ ਵਧਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਵੱਜੇ ਸਾਇਰਨ
Chandigarh Sukhna Lake : ਪਾਣੀ ਦੇ ਵਧਦੇ ਵਹਾਅ ਤੋਂ ਬਾਅਦ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ, ਲੋਕਾਂ ਨੂੰ ਦੂਰ ਰਹਿਣ ਦੀ ਕੀਤੀ ਅਪੀਲ
ਚੰਡੀਗੜ੍ਹ 'ਚ ਸੁਖਨਾ ਲੇਕ ਦਾ ਵਧਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਵੱਜੇ ਸਾਇਰਨ
Chandigarh Sukhna Lake News in Punjabi : ਲਗਾਤਾਰ ਹਿਮਾਚਲ ’ਚ ਪੈ ਰਹੀ ਬਾਰਿਸ਼ ਕਾਰਨ ਨਦੀਆਂ ਨਾਲੇ ਉਫ਼ਾਨ ’ਤੇ ਆ ਗਏ ਹਨ। ਚੰਡੀਗੜ੍ਹ ’ਚ ਸੁਖਨਾ ਝੀਲ ਵਿੱਚ ਮੁੜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ।
ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਰਕੇ ਯੂਟੀ ਪ੍ਰਸ਼ਾਸਨ ਨੂੰ ਸੀਜ਼ਨ ਵਿੱਚ ਤੀਜੀ ਵਾਰ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇਕ ਫਲੱਡ ਗੇਟ ਖੋਲ੍ਹਣਾ ਪਿਆ। ਇਸ ਵੇਲੇ ਸਿਰਫ਼ ਇੱਕ ਗੇਟ ਖੋਲ੍ਹਿਆ ਗਿਆ ਹੈ, ਬਾਕੀ ਗੇਟ ਅਜੇ ਵੀ ਬੰਦ ਹਨ, ਜੇਕਰ ਲੋੜ ਪਈ ਤਾਂ ਬਾਕੀ ਗੇਟ ਵੀ ਖੋਲ੍ਹ ਦਿੱਤੇ ਜਾਣਗੇ।
(For more news apart from Water level of Sukhna Lake in Chandigarh rises, flood gates Sukhna Lake opened News in Punjabi News in Punjabi, stay tuned to Rozana Spokesman)