Chandigarh News : ਮੁੱਖ ਸੂਚਨਾ ਕਮਿਸ਼ਨਰ ਸਮੇਤ 5 ਸੂਚਨਾ, ਕਮਿਸ਼ਨਰਾਂ ਦਾ ਸੁੰਹ ਚੁੱਕ ਸਮਾਰੋਹ 26 ਮਈ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News :  ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਦਿਵਾਉਣਗੇ ਸੁੰਹ 

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ

Chandigarh News in Punjabi - ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਸੋਮਵਾਰ ਸ਼ਾਮ 5 ਵਜੇ ਹਰਿਆਣਾ ਰਾਜਭਵਨ, ਚੰਡੀਗੜ੍ਹ ਵਿੱਚ ਮੁੱਖ ਸੂਚਨਾ ਕਮਿਸ਼ਨਰ ਸਮੇਤ 5 ਸੂਚਨਾ ਕਮਿਸ਼ਨਰਾਂ ਦਾ ਅਹੁਦਾ ਅਤੇ ਭੇਦ ਗੁਪਤਾ ਰੱਖਣ ਦੀ ਸੁੰਹ ਦਿਵਾਉਣਗੇ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਕੈਬੀਨੇਟ ਦੇ ਹੋਰ ਮੈਂਬਰ ਤੇ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜੂਦ ਰਹਿਣਗੇ।

(For more news apart from Main Notification 5 Notifications including Commissioner, Oath Taking Ceremony Commissioners on 26th May News in Punjabi, stay tuned to Rozana Spokesman)