Chandigarh News: ਪਾਸਪੋਰਟ ਸੇਵਾ ਪੋਰਟਲ ਨੂੰ ਲੈ ਕੇ ਅਹਿਮ ਖ਼ਬਰ, 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ
ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ
Chandigarh News: Important news regarding the passport service portal
Chandigarh News: ਪਾਸਪੋਰਟ ਸੇਵਾ ਪੋਰਟਲ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆਈ ਹੈ। ਪਾਸਪੋਰਟ ਸੇਵਾ ਕੇਂਦਰ ਵੱਲੋਂ 29 ਅਗਸਤ 2024 ਵੀਰਵਾਰ 20:00 ਵਜੇ ਤੋਂ 2 ਸਤੰਬਰ 2024, ਸੋਮਵਾਰ 06:00 ਤੱਕ ਤਕਨੀਕੀ ਰੱਖ-ਰਖਾਅ ਲਈ ਬੰਦ ਪੋਰਟਲ ਬੰਦ ਰਹੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ ਕੀਤੀਆਂ ਗਈਆ ਹਨ। ਮਿਲੀ ਜਾਣਕਾਰੀ ਅਨੁਸਾਰ ਇਨਕੁਆਰੀ ਦਫ਼ਤਰ ਵੀ ਬੰਦ ਰਹੇਗਾ।